ਅਮੇਰੀਕਨ ਇੰਸਟੀਟਿਊਟ ਐਂਡ ਇੰਮੀਗ੍ਰੇਸ਼ਨ ਕੰਸਲਟੈਂਟ ਅਕੈਡਮੀ ਨਕੋਦਰ ਦੀ ਵਿਦਿਆਰਥਣ ਨੇ ਉਚਤਮ 7 ਬੈਂਡ ਹਾਸਲ ਕੀਤੇ

ਨਕੋਦਰ (ਏ.ਐਲ.ਬਿਉਰੋ) ਅਮੇਰੀਕਨ ਇੰਸਟੀਟਿਊਟ ਐਂਡ ਇੰਮੀਗ੍ਰੇਸ਼ਨ ਕੰਸਲਟੈਂਟ ਅਕੈਡਮੀ ਜੋ ਸ਼ੰਕਰ ਰੋਡ, ਪੈਰਾਡਾਈਜ ਟਾਵਰ (ਮੌਰ ਸਟੋਰ ਦੇ ਉੱਪਰ) ਨਕੋਦਰ ਵਿਖੇ ਸਥਿਤ ਹੈ। ਅਕੈਡਮੀ ਦੇ ਐਮ.ਡੀ. ਵਰੁਣ ਕਪੂਰ ਨੇ ਦੱਸਿਆ ਕਿ ਵਿਦਿਆਰਥਣ ਤੰਮਨਾ ਕੌਲ ਨੇ ਲਿਸਨਿੰਗ ਚੋਂ 7, ਰਿਡਿੰਗ ਚੋਂ 6, ਸਪੀਕਿੰਗ ਚੋਂ 6, ਰਾਈਟਿੰਗ ਚੋਂ 6, ਓਵਰਆਲ 6.5 ਬੈਂਡ ਹਾਸਲ ਕੀਤੇ। ਵਰੁਣ ਕਪੂਰ ਨੇ ਦੱਸਿਆ ਕਿ ਸਾਡੇ ਤਜਰਬੇਕਾਰ ਸਟਾਫ ਜੋ ਵਿਦਿਆਰਥੀਆਂ ਨੂੰ ਆਈਲੈਟਸ, ਪੀਟੀਈ ਦੀ ਵੱਧੀਆਂ ਟ੍ਰੇਨਿੰਗ ਦੇ ਰਹੇ ਹਨ ਅਤੇ ਵਿਦਿਆਰਥੀਆਂ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਵੀ ਸਾਕਾਰ ਕੀਤਾ ਜਾ ਰਿਹਾ ਹੈ। ਕੈਨੇਡਾ, ਯੂ.ਕੇ. ਦੇ ਸਟੱਡੀ ਵੀਜੇ ਵੀ ਲਗਵਾ ਕੇ ਦਿੱਤੇ ਜਾ ਰਹੇ ਹਨ।
