ਆਪ ਦੀ ਸਰਕਾਰ ਦੇ ਵੱਲੋਂ ਜੋ ਆਮ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਆਮ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਜਾਂ ਵੱਡੀਆਂ ਲਾਈਨਾਂ ਦੇ ਵਿੱਚ ਖੜੇ ਹੋਣਾ ਨਹੀਂ ਪਵੇਗਾ

ਆਪ ਦੀ ਸਰਕਾਰ ਦੇ ਵੱਲੋਂ ਜੋ ਆਮ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਆਮ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਜਾਂ ਵੱਡੀਆਂ ਲਾਈਨਾਂ ਦੇ ਵਿੱਚ ਖੜੇ ਹੋਣਾ ਨਹੀਂ ਪਵੇਗਾ। ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਆਪ ਦੇ ਦੁਆਰ ਰਹਿਤ ਵਿਸ਼ੇਸ਼ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਸੀ ਰਹੇ ਇਸੇ ਦੇ ਚਲਦੇ ਅੱਜ ਜਿਲ੍ਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਨਜਦੀਕ ਪਿੰਡ ਭਗਟਾਣਾ ਤੁਲੀਆਂ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਵੀ ਵੱਖ-ਵੱਖ ਸਰਕਾਰੀ ਕਰਮਚਾਰੀਆਂ ਦੇ ਵੱਲੋਂ ਇਸ ਪਿੰਡ ਦੇ ਵਿੱਚ ਪਹੁੰਚ ਕੇ ਲੋਕਾਂ ਦੇ ਸਰਕਾਰੀ ਕੰਮਾਂ ਨੂੰ ਸੰਪੂਰਨ ਕੀਤਾ ਜਿਸ ਵਿੱਚ ਬਲਾਕ ਪ੍ਰਧਾਨ ਰਸੀਕਾ ਮੀਰਾ ਰਣਜੀਤ ਸਿੰਘ ਕੈਪਟਨ ਬਲਾਕ ਸੋਸ਼ਲ ਮੀਡੀਆ ਇਨਚਾਰਜ ਗੁਰਮੀਤ ਸਿੰਘ ਰੂੜਾ ਗੁਰਪ੍ਰੀਤ ਗੋਲਡੀ ਗੁਰ ਪ੍ਰਕਾਸ਼ ਸਿੰਘ ਡਾਕਟਰ ਤਰਸੇਮ ਸਿੰਘ ਲੰਬਰਦਾਰ ਕੁਲਵੰਤ ਸਿੰਘ ਜਸਵੰਤ ਸਿੰਘ ਹਰਜਿੰਦਰ ਸਿੰਘ ਬਲਵਿੰਦਰ ਕੁਮਾਰ ਕਰਮਜੀਤ ਸਿੰਘ ਹਰਭਿੰਦਰ ਸਿੰਘ ਇਸ ਵਿਸ਼ੇਸ਼ ਕੈਂਪ ਵਿੱਚ ਹਾਜ਼ਰ ਰਹੇ ਸਨ।..
