ਇਨਰਵ੍ਹੀਲ ਕਲੱਬ ਫਗਵਾੜਾ ਨੇ ਕੜਕਦੀ ਠੰਡ ਤੋ ਬਚਾਣ ਲਈ ਜ਼ਰੂਰਤਮੰਦਾਂ ਨੂੰ ਵੱਡੇ ਕੰਬਲ


ਫਗਵਾੜਾ 11 ਜਨਵਰੀ (ਸ਼ਿਵ ਕੌੜਾ) ਇਨਰਵ੍ਹੀਲ ਕਲੱਬ ਫਗਵਾੜਾ ਵਲੋਂ ਕਲੱਬ ਪ੍ਰਧਾਨ ਮਨੀਸ਼ਾ ਕਵਾਤਰਾ ਦੀ ਪ੍ਰਧਾਨਗੀ ਵਿੱਚ ਇੱਕ ਸਮਾਗਮ ਸ਼੍ਰੀ ਹਨੂੰਮਾਨ ਗੜੀ ਮੰਦਿਰ ਜੀ ਟੀ ਰੋਡ ਵਿਖੇ ਕੀਤਾਂ ਗਿਆਂ ਇਸ ਕੜਕਦੀ ਠੰਡ ਤੋ ਬਚਣ ਲਈ ਜ਼ਰੂਰਤਮੰਦਾਂ ਨੂੰ ਗਰਮ ਕੰਬਣ ਵੱਡੇ ਗਏ ਕਵਾਤਰਾ ਨੇ ਸਾਰਿਆਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤਿ ਦੀਆਂ ਵਧਾਈਆਂ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਸੰਸਥਾ ਦਾ ਮੁੱਖ ਉਦੇਸ਼ ਸਮਾਜ ਸੇਵਾ ਦੇ ਕੰਮ ਕਰਨਾ ਹੈ ਇਸ ਮੌਕੇ ਤੇ ਡਾ ਸੀਮਾ ਰਾਜਨ, ਪੀ ਡੀ ਸੀ ਕੇਸ਼ਲਤਾ ਅਤੇ ਆਈਂ ਐਸ ਓ ਭਾਰਤੀ ਰਾਵ ਨੇ ਮਨੀਸ਼ਾ ਕਵਾਤਰਾ ਅਤੇ ਉਨਾਂ ਦੀ ਟੀਮ ਦੀ ਪ੍ਰਸੰਸਾ ਕੀਤੀ ਇਸ ਮੌਕੇ ਤੇ ਆਈ ਪੀ ਪੀ ਸਰੋਜ਼ ਪੱਬੀ ਸੋਨਮ ਸਹਿਦੇਵ ਰਾਣੀ ਸਪਰਾ ਆਦਿ ਹਾਜ਼ਰ ਸਨ