ਇੰਗਲਿਸ਼ ਵਿਜ਼ਾਰਡਜ਼ ਨੇ ਲਵਾਇਆ ਕਨੇਡਾ ਦਾ ਸਟੱਡੀ ਵੀਜ਼ਾ।

ਨਕੋਦਰ: ਨੂਰਮਹਿਲ ਨਜ਼ਦੀਕ ਪਿੰਡ ਸ਼ਾਦੀਪੁਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦਾ ਇੰਗਲਿਸ਼ ਵਿਜ਼ਾਰਡਜ਼ ਨੇ ਲਗਵਾਇਆ ਕਨੇਡਾ ਦਾ ਸਟੱਡੀ ਵੀਜ਼ਾ। ਸਿਮਰਨਜੀਤ ਕੌਰ ਨੇ ਮੀਡੀਆਂ ਨਾਲ ਗੱਲ ਕਰਦਿਆਂ ਕਿਹਾ “ਮੈਂ ਇੰਟਰਨੈੱਟ ਤੇ ਕਈ ਇੰਮੀਗ੍ਰੇਸ਼ਨ ਸਰਵਿਸੈੱਸ ਬਾਰੇ ਜਾਣਿਆਂ ਜੋ ਕਿ ਦਿਲ ਲੁਭਾਉਣ ਵਾਲੇ ਵੱਡੇ ਵੱਡੇ ਦਾਅਵਿਆਂ ਨਾਲ ਭਰੀਆਂ ਪਈਆਂ ਸੀ ਪਰ ਜਦੋਂ ਮੈਂ ਇੰਗਲਿਸ਼ ਵਿਜ਼ਾਰਡਜ਼ ਬਾਰੇ ਦੇਖਿਆਂ ਤਾਂ ਮੈਂ ਆਪਣੇ ਜਾਣਕਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆਂ ਕਿ ਇੰਗਲਿਸ਼ ਵਿਜ਼ਾਰਡਜ਼ ਭਾਵੇ ਵੱਡੇ ਵੱਡੇ ਦਾਅਵੇ ਵਾਲੀਆ ਮਸ਼ਹੂਰੀਆਂ ਨਹੀਂ ਕਰਦੀ ਪਰ ਇਸਦਾ ਕੰਮ ਸੰਤੁਸ਼ਟੀਜਨਕ ਅਤੇ ਸਟੀਕ ਹੁਂਦਾ ਹੈ। ਜਦੋਂ ਮੈਨੂੰ ਇਹ ਪਤਾ ਲੱਗਾ ਕਿ ਮੇਰੇ ਹੀ ਪਿੰਡ ਦੇ ਕਈ ਪਰਿਵਾਰ ਇਸ ਅਕੇਡਮੀ ਜ਼ਰੀਏ ਵਿਦੇਸ਼ਾ ਵਿੱਚ ਗਏ ਹਨ ਤਾਂ ਮੇਰਾ ਵਿਸ਼ਵਾਸ਼ ਹੋਰ ਪੱਕਾ ਹੋ ਗਿਆਂ ਅਤੇ ਮੇਰੀ ਵਿਦੇਸ਼ ਪੜ੍ਹਣ ਜਾਣ ਵਾਲੇ ਸੁਫਨੇ ਨੂੰ ਪੂਰਾ ਕਰਨ ਵਾਲੀ ਉਮੀਦ ਨਜ਼ਰ ਆਉਣ ਲੱਗੀ। ਮੈਂ ਜਿਹਾ ਸੁਣਿਆ ਉਸ ਤੋਂ ਵੱਧ ਮਿਲਿਆ ਅਤੇ ਇੰਗਲਿਸ਼ ਵਿਜ਼ਾਰਡਜ਼ ਦੇ ਸਰ ਅਮਨਪ੍ਰੀਤ ਸਿੰਘ ਪਰੂਥੀ ਅਤੇ ਮੈਡਮ ਸ਼ਿਲਪਾ ਪਰੂਥੀ ਨੇ ਪੂਰੇ ਸੁੱਚਜੇ ਅਤੇ ਕਾਨੂੰਨੀ ਢੰਗ ਨਾਲ ਮੇਰਾ ਕਨੇਡਾ ਦਾ ਵੀਜ਼ਾ ਲਗਵਾਇਆ।” ਸਰ ਅਮਨਪ੍ਰੀਤ ਸਿੰਘ ਪਰੂਥੀ ਨੇ ਸਿਮਰਨਜੀਤ ਕੌਰ ਅਤੇ ਉਸਦੇ ਪਿਤਾ ਜੀ ਨੂੰ ਵੀਜ਼ਾ ਲਗਾ ਪਾਸਪੋਰਟ ਸਪੂਰਦ ਕਰਦਿਆਂ ਉਹਨਾਂ ਦੇ ਉਜਵੱਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਇਹ ਜਾਣਕਾਰੀ ਵੀ ਦਿੱਤੀ ਕਿ ਇੰਗਲਿਸ਼ ਵਿਜ਼ਾਰਡਜ਼ ਨੇ ਕਨੇਡਾ ਦੇ ਸਰੀ ਵਿੱਚ ਵੀ ਆਪਣੀਆਂ ਇੰਮੀਗ੍ਰੇਸ਼ਨ ਸਰਵਿਸੈੱਸ ਸ਼ੁਰੂ ਕੀਤੀਆ ਨੇ ਜਿਹਨਾਂ ਦਾ ਸਾਰਾ ਦਾਰੋਮਦਾਰ ਮੈਡਮ ਸ਼ਿਲਪਾ ਪਰੂਥੀ ਸੰਭਾਲ ਰਹੇ ਨੇ। ਪੀ ਡਬਲਿਊ ਡੀ ਸੀ, ਕਾਲਜ਼ ਸਸਮੈਨਸ਼ਨ ਅਤੇ ਵੀਜ਼ਾ ਐਕਸਟੈਂਸ਼ਨ ਵਰਗੀਆਂ ਕਈ ਇੰਮੀਗ੍ਰੇਸ਼ਨ ਸਰਵਿਸਸ ਕਨੇਡਾ ਵਿੱਚ ਵੀ ਹਾਸਿਲ ਕਰ ਸਕਦੇ ਹੋ ਜਿਸ ਲਈ ਕਨੇਡਾ ਬ੍ਰਾਂਚ ਦਾ ਨੰਬਰ +1(672) 699-8300 ਡਾਇਲ ਕਰ ਸਕਦੇ ਹੋ।
