ਉੱਪਲ ਖਾਲਸਾ ਪਿੰਡ ਦੇ ਹਾਰਦਿਕ ਦਾ ਇੰਗਲਿਸ਼ ਵਿਜ਼ਾਰਡਜ਼ ਨੇ ਲਵਾਇਆ ਯੂ.ਕੇ ਦਾ ਵੀਜ਼ਾ

ਨਕੋਦਰ ਇੰਗਲਿਸ਼ ਵਿਜ਼ਾਰਡਜ਼ ਆਈਲੈਟਸ ਦੇ ਨਾਲ ਨਾਲ ਇੰਮੀਗਰੇਸ਼ਨ ਸਰਵਿਸਿਸ ਵਿੱਚ ਵੀ ਮੱਲਾਂ ਮਾਰ ਰਹੀ ਹੈ। ਲੋਕੀਂ ਦਿਨ ਬਾ ਦਿਨ ਇੰਗਲਿਸ਼ ਵਿਜ਼ਾਰਡਜ਼ ਦੀਆਂ ਸੇਵਾਵਾਂ ਤੇ ਆਪਣਾ ਭਰੋਸਾ ਕਾਇਮ ਕਰ ਰਹੇ ਹਨ, ਜਿਸਦਾ ਮੁੱਖ ਕਾਰਨ ਇਸ ਸੰਸਥਾ ਦਾ ਕਾਨੂੰਨੀ ਅਤੇ ਜੈਨੂਅਨ ਢੰਗ ਨਾਲ ਇੰਮੀਗ੍ਰੇਸ਼ਨ ਦਾ ਕੰਮ ਕਰਨਾ। ਬੀਤੇ ਦਿਨੀ ਨੂਰਮਹਿਲ ਇਲਾਕੇ ਦੇ ਪਿੰਡ ਉੱਪਲ ਖਾਲਸਾ ਦੇ ਵਸਨੀਕ ਹਾਰਦਿਕ ਚੀਮਾਂ ਦਾ ਯੂਕੇ ਦਾ ਵੀਜ਼ਾ ਲਗਵਾਇਆ। ਇਸ ਕੇਸ ਦੀ ਖ਼ਾਸ ਗੱਲ ਇਹ ਹੈ ਕਿ ਹਾਰਦਿਕ ਚੀਮੇ ਦਾ ਵੀਜ਼ਾ ਕੇਸ ਦੋ ਵਾਰ ਰਿਫਿਊਜ਼ ਹੋ ਚੁੱਕਾ ਸੀ ਅਤੇ ਉਹ ਉਮੀਦ ਛੱਡ ਚੁੱਕਾ ਸੀ। ਫਿਰ ਉਸਦੇ ਵੱਡੇ ਭਰਾ ਮਨਜਿੰਦਰ ਚੀਮਾਂ ਨੇ ਆਪਣੇ ਘਰਦਿਆਂ ਨਾਲ ਹਾਰਦਿਕ ਦਾ ਕੇਸ ਇੰਗਲਿਸ਼ ਵਿਜ਼ਾਰਡਜ਼ ਤੋਂ ਲਗਵਾਉਣ ਲਈ ਕਿਹਾ। ਆਪਣੇ ਅਨੁਭਵ ਅਤੇ ਤਕਨੀਕੀ ਜਾਣਕਾਰੀ ਦਾ ਪੂਰਨ ਇਸਤੇਮਾਲ ਕਰਦਿਆਂ ਸਰ ਅਮਨਪ੍ਰੀਤ ਸਿੰਘ ਪਰੂਥੀ ਅਤੁ ਮੈਡਮ ਸ਼ਿਲਪਾ ਪਰੂਥੀ ਨੇ ਹਾਰਦਿਕ ਦੀ ਫਾਇਲ ਤੇ ਕੰਮ ਕੀਤਾ ਅਤੇ ਪ੍ਰਮਾਤਮਾ ਦੀ ਕਿਰਪਾ ਅਤੇ ਇੰਗਲਿਸ਼ ਵਿਜ਼ਾਰਡਜ਼ ਦੀ ਮਿਹਨਤ ਸਦਕਾ ਹਾਰਦਿਕ ਚੀਮਾਂ ਦੇ ਪਾਸਪੋਰਟ ਤੇ ਯੂਕੇ ਦਾ ਵੀਜ਼ਾ ਲੱਗ ਗਿਆ। ਹਾਰਦਿਕ ਦੇ ਪਰਿਵਾਰ ਵਾਲੇ ਬਹੁਤ ਖੁਸ਼ ਹੋਏ ਅਤੇ ਅਮਨਪ੍ਰੀਤ ਸਿੰਘ ਪਰੂਥੀ ਦੇ ਸਿਰ ਇਸ ਕਾਮਯਾਬੀ ਦਾ ਸਿਹਰਾ ਬੰਨਦਿਆਂ ਪੂਰੀ ਸੰਸਥਾ ਦਾ ਧੰਨਵਾਦ ਕੀਤਾ ਅਤੇ ਵਧਾਈਆਂ ਦਿੱਤੀਆ। ਸਰ ਅਮਨਪ੍ਰੀਤ ਸਿੰਘ ਪਰੂਥੀ ਨੇ ਹਾਰਦਿਕ ਨੂੰ ਵੀਜ਼ਾ ਲੱਗਾ ਪਾਸਪੋਰਟ ਸਪੂਰਦ ਕਰਦਿਆਂ ਸ਼ੁੱਭ ਕਾਮਨਾਂਵਾਂ ਕੀਤੀਆਂ ਅਤੇ ਇਹ ਜਾਣਕਾਰੀ ਵੀ ਦਿੱਤੀ ਕਿ ਇੰਗਲਿਸ਼ ਵਿਜ਼ਾਰਡਜ਼ ਨੇ ਕਨੇਡਾ ਦੇ ਸਰੀ ਵਿੱਚ ਵੀ ਆਪਣੀਆਂ ਇੰਮੀਗ੍ਰੇਸ਼ਨ ਸਰਵਿਸੈੱਸ ਸ਼ੁਰੂ ਕੀਤੀਆ ਨੇ ਜਿਹਨਾਂ ਦਾ ਸਾਰਾ ਦਾਰੋਮਦਾਰ ਮੈਡਮ ਸ਼ਿਲਪਾ ਪਰੂਥੀ ਸੰਭਾਲ ਰਹੇ ਨੇ। ਪੀ ਡਬਲਿਊ ਡੀ ਸੀ, ਕਾਲਜ਼ ਸਸਮੈਨਸ਼ਨ ਅਤੇ ਵੀਜ਼ਾ ਐਕਸਟੈਂਸ਼ਨ ਵਰਗੀਆਂ ਕਈ ਇੰਮੀਗ੍ਰੇਸ਼ਨ ਸਰਵਿਸਸ ਕਨੇਡਾ ਵਿੱਚ ਵੀ ਹਾਸਿਲ ਕਰ ਸਕਦੇ ਹੋ ਜਿਸ ਲਈ ਕਨੇਡਾ ਬ੍ਰਾਂਚ ਦਾ ਨੰਬਰ +1(672) 699-8300 ਡਾਇਲ ਕਰ ਸਕਦੇ ਹੋ।
