ਨਕੋਦਰ(ਏ.ਐਲ.ਬਿਉਰੋ)ਏ.ਕੇ ਇੰਮੀਗੇ੍ਰਸ਼ਨ ਕੰਨਸਲਟੈਂਟ ਜੋ ਪੋਸਟ ਆਫਿਸ ਰੋਡ ਨਕੋਦਰ ਵਿਖੇ ਦਫਤਰ ਸਥਿਤ ਹੈ। ਏ.ਕੇ. ਇੰਮੀਗ੍ਰੇਸ਼ਨ ਨੇ ਆਪਣੇ ਥੋੜੇ ਜੇਹੇ ਸਮੇਂ ਚ ਹੀ ਯੂ.ਕੇ., ਕੈਨੇਡਾ ਦੇ ਸਟੱਡੀ, ਸਪਾਊਸ, ਟੂਰਿਸਟ ਅਤੇ ਵਰਕ ਪਰਮਿਟ ਵੀਜਾ ਲਗਵਾ ਕਈਆਂ ਦਾ ਵਿਦੇਸ਼ ਜਾਣ ਦਾ ਸੁਪਨਾ ਪੁਰਾ ਕੀਤਾ ਹੈ ਅਤੇ ਆਪਣੀ ਇਸੇ ਕੋਸ਼ਿਸ਼ ਨੂੰ ਜਾਰੀ ਰੱਖਦੇ ਹੋਏ ਏ.ਕੇ. ਇੰਮੀਗ੍ਰੇਸ਼ਨ ਦੇ ਐਮ.ਡੀ. ਅਭਿਨਵ ਕੋਹਲੀ ਨੇ ਦੱਸਿਆ ਕਿ ਰਵਿੰਦਰ ਸਿੰਘ ਵਾਸੀ ਨੂਰਮਹਿਲ ਦਾ ਅਸੀਂ ਸਿਰਫ 10 ਦਿਨਾਂ ਚ 6 ਮਹੀਨੇ ਦਾ ਟੂਰਿਸਟ ਵੀਜਾ ਲਗਵਾ ਕੇ ਦਿੱਤਾ ਹੈ। ਜੇ ਤੁਸੀ ਵੀ ਯੂ.ਕੇ. ਵਰਕ ਪਰਮਿਟ, ਟੂਰਿਸਟ ਵੀਜੇ, ਸਟੱਡੀ ਵੀਜੇ ਜਾਂ ਸਪਾਊਸ ਵੀਜੇ ਤੇ ਜਾਣਾ ਚਾਹੁੰਦੇ ਹੋ, ਸਾਡੇ ਦਫਤਰ ਆ ਕੇ ਅੱਜ ਹੀ ਮਿਲੋਂ।