ਏ.ਕੇ. ਇੰਮੀਗ੍ਰੇਸ਼ਨ ਨਕੋਦਰ ਨੇ ਲਗਵਾਇਆ ਕਪੂਰਥਲਾ ਦੇ ਵਿਦਿਆਰਥੀ ਦਾ ਬਿਨਾਂ ਆਈਲੈਟਸ, ਬਿਨਾਂ ਪੀਟੀਈ ਤੋਂ ਯੂ.ਕੇ. ਦਾ ਸਟੱਡੀ ਵੀਜਾ

ਨਕੋਦਰ 17 ਜਨਵਰੀ (ਏ.ਐਲ.ਬਿਉਰੋ) ਏ.ਕੇ. ਇੰਮੀਗ੍ਰੇਸ਼ਨ ਕੰਨਸਲਟੈਂਟ ਨਕੋਦਰ ਦੇ ਐਮ.ਡੀ. ਅਭਿਨਵ ਕੋਹਲੀ ਨੇ ਦੱਸਿਆ ਕਿ ਵਿਦਿਆਰਥੀ ਮੋਹਿਤ ਵਾਸੀ ਕਪੂਰਥਲਾ ਦਾ ਯੂ.ਕੇ. ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਹੈ। ਵਿਦਿਆਰਥੀ ਮੋਹਿਤ ਦਾ ਬਿਨਾਂ ਆਈਲੈਟਸ, ਬਿਨਾਂ ਪੀਟੀਈ ਤੋਂ ਯੂ.ਕੇ. ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਹੈ। ਐਮ.ਡੀ. ਅਭਿਨਵ ਕੋਹਲੀ ਨੇ ਵਿਦਿਆਰਥੀ ਨੂੰ ਪਾਸਪੋਰਟ ਸੌਂਪਣ ਸਮੇਂ ਉਹਨਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਸ਼ੁੱਭਕਾਮਨਾ ਦਿੱਤੀ। ਲਥ
