ਐਡਵੋਕੇਟ ਨੰਬਰਦਾਰ ਗੁਰਿੰਦਰਜੀਤ ਸਿੰਘ ਭੱਟੀਆਂ ਪੰਜਾਬ ਨੰਬਰਦਾਰ ਯੂਨੀਅਨ ਵੱਲੋ ਪੰਜਾਬ ਦਾ ਮੁੱਖ ਸਲਾਹਕਾਰ ਲਗਾਉਣ ਤੇ ਮੁਕੇਰੀਆਂ ਵਿੱਚ ਖੁਸ਼ੀ ਦੀ ਲਹਿਰ

ਮੁਕੇਰੀਆਂ 22 ਫ਼ਰਵਰੀ ( ਜਸਵੀਰ ਸਿੰਘ ਪੁਰੇਵਾਲ)ਪੰਜਾਬ ਨੰਬਰਦਾਰ ਯੂਨੀਅਨ ਐਸੋਸੀਏਸ਼ਨ ਵੱਲੋਂ ਐਡਵੋਕੇਟ ਸਰਦਾਰ ਨੰਬਰਦਾਰ ਗੁਰਿੰਦਰਜੀਤ ਸਿੰਘ ਭੱਟੀਆਂ ਨੂੰ ਪੰਜਾਬ ਨੰਬਰਦਾਰ ਯੂਨੀਅਨ ਵੱਲ਼ੋਂ ਪੰਜਾਬ ਦਾ ਮੁੱਖ ਸਲਾਹਕਾਰ ਲਗਾਉਣ ਤੇ ਮੁਕੇਰੀਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀਇਸ ਮੌਕੇ ਸੂਬਾ ਪ੍ਰਧਾਨ ਸ੍ਰੀ ਗੁਰਪਾਲ ਸਿੰਘ ਸਮਰਾ , ਸੂਬਾ ਜਨਰਲ ਸਕੱਤਰ ਸ੍ਰੀ ਰਸ਼ਪਾਲ ਸਿੰਘ , ਸੂਬਾ ਕਾਰਜਕਾਰੀ ਪਰਧਾਨ ਸ਼੍ਰੀ ਸੁਰਜੀਤ ਸਿੰਘ ਮਾਨ ਨਲਹੇੜਾ , ਜਿਲਾ ਪ੍ਰਧਾਨ ਹੁਸ਼ਿਆਰਪੁਰ ਸ੍ਰੀ ਜਸਵੰਤ ਸਿੰਘ ਰੰਧਾਵਾ ਅਤੇ ਸਮੂਹ ਨੰਬਰਦਾਰ ਯੂਨੀਅਨ ਦੇ ਮੈਂਬਰ ਵਿਸ਼ੇਸ਼ ਤੌਰ ਹਾਜ਼ਿਰ ਸਨ
