ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਨੇ ਮੁਹੱਲਾ ਸਰਾਂ ਵਿੱਚ ਨੁਕੜ ਮੀਟਿੰਗ ਕੀਤੀ

ਹਲਕਾ ਨਕੋਦਰ ਦੇ ਮੁਹੱਲਾ ਸਰਾਂ ਵਿੱਚ ਵਿੱਚ ਇੱਕ ਨੁੱਕੜ ਮੀਟਿੰਗ ਰੱਖੀ ਗਈ ਇਹ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ਤੇ ਉਥੋਂ ਦੇ ਨਗਰ ਕੌਂਸਲਰ ਅਮਰੀਕ ਸਿੰਘ ਥਿੰਡ ਤੇ ਅਜੇ ਕੁਮਾਰ ਰਾਧੇ ਯੂਥ ਆਗੂ ਅਤੇ ਬੂਥ ਇੰਚਾਰਜ ਦੀ ਕੀਤੀ ਹੋਈ ਸਖਤ ਮਿਹਨਤ ਸਦਕਾ ਹੋਈ ਇਹ ਨੁੱਕੜ ਮੀਟਿੰਗ ਬੇਹਦ ਕਾਮਯਾਬ ਰਹੀ ਇਸ ਮੀਟਿੰਗ ਦੀ ਅਗਵਾਈ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕੀਤੀ ਕਿਉਂਕਿ ਨਕੋਦਰ ਦੇ ਐਮਐਲਏ ਇੰਦਰਜੀਤ ਕੌਰ ਮਾਨ ਜੀ ਦਿਨ ਰਾਤ ਇੱਕ ਆਪਣੇ ਹਲਕੇ ਦੇ ਨਿਵਾਸੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕੀਤਾ ਜਾ ਰਿਹਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਹਰ ਮੁਹੱਲੇ ਹਲ ਹਰ ਵਾਰਡ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਜਲੰਧਰ ਲੋਕ ਸਭਾ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਇਸ ਮੌਕੇ ਤੇ ਹਲਕਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕਿਹਾ ਜੀ ਇੱਕੋ ਇੱਕ ਆਮ ਆਦਮੀ ਪਾਰਟੀ ਪੰਜਾਬ ਦਾ ਸਰਵ ਪੱਖੀ ਵਿਕਾਸ ਕਰ ਸਕਦੀ ਹੈ।ਇਸ ਮੀਟਿੰਗ ‘ਚ ਮੁਹੱਲਾ ਵਾਸੀ ਜਿਸ ਵਿੱਚ ਅਜੇ ਕੁਮਾਰ ਰਾਧੇ ਯੂਥ ਆਗੂ ਅਤੇਬੂਥ ਇੰਚਾਰਜ ਮਨਜੀਤ ਚੰਦਰ ਦਵਿੰਦਰ ਕੁਮਾਰ ਰਾਮ ਕੁਮਾਰ ਸਨੀ ਕੁਮਾਰ ਵਿਕਰਮ ਰਾਹੁਲ ਕੁਮਾਰ ਮੁਕੇਸ਼ ਕੁਮਾਰ ਅਨੂ ਕੁਮਾਰ ਰਵੀ ਕੁਮਾਰ ਅਸ਼ੋਕ ਕੁਮਾਰ ਹਨੀ ਕੁਮਾਰ ਹਰਦੇਵ ਪਰਮਜੀਤ ਚੰਦਰ ਹਰਮੇਸ਼ ਚੰਦਰ ਗੋਪੀ ਚੰਦਰ ਬਿੱਟੂ ਵਿਸ਼ਾਲ ਚੰਦਰ ਰਾਜਾ ਰੋਹਿਤ ਚੰਨੀ ਪੱਪੂ ਜੀਤ ਰਾਮ ਜਗੀਰੀ ਲਾਲ ਬਲਵੀਰ ਚੰਦ ਹਾਜ਼ਰ ਸਨ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨਕੋਦਰ ਦੀ ਸਾਰੀ ਟੀਮ ਜਿਸ ਵਿੱਚ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ਸਾਬੀ ਧਾਲੀਵਾਲ ਐਡਵੋਕੇਟ ਜਗਰੂਪ ਸਿੰਘ ਹਲਕਾ ਕੋਆਰਡੀਨੇਟਰ ਲੀਗਲ ਸੈਲ ਸੁਖਵਿੰਦਰ ਗਡਵਾਲ ਡਾਕਟਰ ਜੀਵਨ ਸਹੋਤਾ ਗੁਰਿੰਦਰ ਸਿੰਘ ਕਲਸੀ ਪਵਨ ਕੁਮਾਰ ਗਿੱਲ ਬੋਬੀ ਸ਼ਰਮਾ ਕਰਨ ਸ਼ਰਮਾ ਮਨੀ ਮਹਿੰਦਰੂ ਸੰਜੀਵ ਟੱਕਰ ਮੋਹਨ ਸਿੰਘ ਟਕਰ ਆਦਿ ਵੀ ਹਾਜ਼ਰ ਸਨ।
