ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਨੇ ਨਿਆਈ ਗਲੀ ਮੁਹੱਲਾ ਭਲਿਆ ਵਿੱਚ ਨੁਕੜ ਮੀਟਿੰਗ ਕੀਤੀ
ਹਲਕਾ ਨਕੋਦਰ ਦੇ ਨਿਆਈ ਗਲੀ ਮੁਹੱਲਾ ਭਲਿਆ ਵਿੱਚ ਇੱਕ ਨੁੱਕੜ ਮੀਟਿੰਗ ਰੱਖੀ ਗਈ ਇਹ ਮੀਟਿੰਗ ਸ਼ਾਂਤੀ ਸਰੂਪ ਸਟੇਟ ਜੋਇੰਟ ਸੈਕਟਰੀ ਯਸ਼ਪਾਲ ਭਗਤ ਵਾਰਡ ਸੈਕਟਰੀ ਦਵਿੰਦਰ ਕੌਰ ਵਾਰਡ ਕਮੇਟੀ ਮੈਂਬਰ ਰਜਨੀ ਦੀ ਕੀਤੀ ਹੋਈ ਸਖਤ ਮਿਹਨਤ ਸਦਕਾ ਹੋਈ ਇਹ ਨੁੱਕੜ ਮੀਟਿੰਗ ਬੇਹਦ ਕਾਮਯਾਬ ਰਹੀ ਇਸ ਮੀਟਿੰਗ ਦੀ ਅਗਵਾਈ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕੀਤੀ ਕਿਉਂਕਿ ਨਕੋਦਰ ਦੇ ਐਮਐਲਏ ਇੰਦਰਜੀਤ ਕੌਰ ਮਾਨ ਦਿਨ ਰਾਤ ਇੱਕ ਆਪਣੇ ਹਲਕੇ ਦੇ ਨਿਵਾਸੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕੀਤਾ ਜਾ ਰਿਹਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਹਰ ਮੁਹੱਲੇ ਹਲ ਹਰ ਵਾਰਡ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਜਲੰਧਰ ਲੋਕ ਸਭਾ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਇਸ ਮੌਕੇ ਤੇ ਹਲਕਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਇੱਕੋ ਇੱਕ ਆਮ ਆਦਮੀ ਪਾਰਟੀ ਪੰਜਾਬ ਦਾ ਸਰਵ ਪੱਖੀ ਵਿਕਾਸ ਕਰ ਸਕਦੀ ਹੈ।ਇਸ ਮੀਟਿੰਗ ਚ ਭਾਰੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ ਜਿਨਾਂ ਵਿੱਚ ਸੀਨੀਅਰ ਸਿਟੀਜਨ ਗਿਰਦਾਰੀ ਲਾਲ ਦਵਿੰਦਰ ਕੌਰ ਪ੍ਰਭਜੀਤ ਕੌਰ ਰਵਿੰਦਰ ਕੌਰ ਰਜਨੀ ਸੋਣੀਆ ਜੀਤੋ ਰਜਨੀ ਅੰਜੂ ਬਾਲਾ ਸੁਨੀਤਾ ਰਕੇਸ਼ ਕੁਮਾਰ ਕੇਸ਼ੂ ਜਸਪਾਲ ਭਗਤ ਰੰਮੀ ਸ਼ਾਂਤੀ ਸਰੂਪ ਸਟੇਟ ਜੋਇੰਟ ਸੈਕਟਰੀ ਕਮਲਾ ਆਸ਼ਾ ਰਾਣੀ ਆਸ਼ੂ ਚੰਚਲ ਰਜਨੀ ਇਸ਼ਾਨ ਇਸੂ ਮੰਗਤ ਮੰਗਾ ਅਮਿਤ ਕੁਮਾਰ ਅਕਸ਼ੇ ਕੁਮਾਰ ਨਰਿੰਦਰ ਸਿੰਘ ਸੇਠੀ ਆਦਿ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਹਲਕਾ ਨਕੋਦਰ ਐਮਐਲਏ ਦੀ ਪੂਰੀ ਨਕੋਦਰ ਟੀਮ ਜਿਸ ਵਿੱਚ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ਲਖਵੀਰ ਕੋਰ ਸੰਘੇੜਾ ਸਟੇਟ ਜੁਆਇੰਟ ਸੈਕਟਰੀ ਮਹਿਲਾ ਵਿੰਗ ਸ਼ਾਂਤੀ ਸਰੂਪ ਸਟੇਟ ਜੁਆਇੰਟ ਸੈਕਟਰੀ ਸੰਜੀਵ ਟੱਕਰ ਅਜੇ ਵਰਮਾ ਮੋਹਨ ਸਿੰਘ ਟੱਕਰ ਧਰਮਿੰਦਰ ਭਗਤ ਅਸ਼ਨੀ ਕੁਮਾਰ ਦਾਣੀ ਆਸ਼ੀ ਰਜਿੰਦਰ ਕੁਮਾਰ ਕਾਕੂ ਜਸਪਾਲ ਭਗਤ ਆਦਿ ਹਾਜ਼ਰ ਸਨ ।