ਗਲੋਬਲ ਕਰੀਅਰ ਸਲਿਊਸ਼ਨਸ ਨੇ ਲਗਵਾਇਆ 5.5 band ਨਾਲ ਕੈਨੇਡਾ ਦਾ ਸਟੱਡੀ ਵੀਜ਼ਾ

ਗਲੋਬਲ ਕਰੀਅਰ ਸਲਿਊਸ਼ਨਸ ਲਗਾਤਾਰ ਹੀ ਬੱਚਿਆਂ ਦਾ ਬਾਹਰ ਜਾਣ ਦਾ ਸੁਪਨਾ ਸਾਕਾਰ ਕਰ ਰਹੇ ਹਨ। ਨਕੋਦਰ ਵਾਸੀ ਮਮਤਾ ਦਾ ਕਨੇਡਾ ਦਾ ਸਟਡੀ ਵੀਜ਼ਾ ਇਸ ਦਾ ਪਰਮਾਣ ਹੈ। ਸੰਸਥਾ ਦੇ ਡਾਇਰੈਕਟਰ ਵਰੁਣ ਗੁਪਤਾ ਨੇ ਦੱਸਿਆ ਕਿ ਅਸੀਂ ਮਮਤਾ ਦਾ ਸਟਡੀ ਵੀਜ਼ਾ ਲੈ ਕੇ ਦਿੱਤਾ ਹੈ ਅਤੇ ਉਹ ਵੀ 5.5 band ਦੇ ਨਾਲ। ਮਮਤਾ ਨੇ ਦੱਸਿਆ ਕਿ ਉਸ ਨੂੰ ਗਲੋਬਰ ਕਰੇ ਸਲਿਊਸ਼ਨਸ ਤੇ ਭਰੋਸਾ ਸੀ ਅਤੇ ਉਹ ਇਸ ਭਰੋਸੇ ਤੇ ਖਰੇ ਉਤਰੇ ਹਨ।
