ਗਾਇਕ ਰਵੀ ਰੰਗੀਲਾ ਛੇਤੀ ਹੀ ਸਰੋਤਿਆਂ ਦੀ ਕਚਿਹਰੀ ਵਿਚ ਲੈ ਕੇ ਰਿਹਾ ਆਪਣਾ ਗੀਤ ਛੱਤਰੀ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਦੁਆਬੇ ਦਾ ਮਾਣ ਗਾਇਕ ਰਵੀ ਰੰਗੀਲਾ ਛੇਤੀ ਹੀ ਆਪਣਾ ਗੀਤ ਛੱਤਰੀ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋ ਰਿਹਾ ਹੈ। ਗਾਇਕ ਰਵੀ ਰੰਗੀਲਾ ਨੇ ਦੱਸਿਆ ਕਿ ਇਸ ਗੀਤ ਨੂੰ ਗੀਤਕਾਰ ਗੁਰਦਿਆਲ ਯੂ. ਐੱਸ. ਏ, ਇਸ ਗੀਤ ਦਾ ਸੰਗੀਤ ਜੱਸੀ ਬੑਦਰਜ, ਪੇਸ਼ਕਸ ਸਤਪਾਲ ਚਾਹਲ ਤੇ ਪੑੋਡਿਊਸਰ ਬਲਵਿੰਦਰ ਨਾਹਰ ਅਤੇ ਡਾਇਰੈਕਸ਼ਨ ਕੁਲਦੀਪ ਸਿੰਘ ਨੇ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਹ ਗੀਤ ਆਉਣ ਤੇ ਸਰੋਤਿਆਂ ਦੇ ਮਨਾ ਵਿਚ ਉੱਤਰ ਜਾਵੇਗਾ।
