August 7, 2025
#Punjab

ਗੁਰਦੀਪ ਸਿੰਘ ਰੰਧਾਵਾ ਨੂੰ ਪੰਜਾਬ ਇੰਡਸਟਰੀ ਡਿਵਾਲਪਮੈਟ ਬੋਰਡ ਦੇ ਵਇਸ ਚੈਅਰਮੈਨ ਲਗਾਉਣ ਤੇ ਪਾਰਟੀ ਹਾਈਕਮਾਂਡ ਦਾ ਕੀਤਾ ਧੰਨਵਾਦ

ਕਲਾਨੌਰ (ਲਵਪ੍ਰੀਤ ਸਿੰਘ ਖੁਸ਼ੀਪੁਰ) ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੂੰ ਆਮ ਆਦਮੀ ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਇੰਡਸਟਰੀ ਡਿਵਾਲਪਮੈਟ ਬੋਰਡ ਦੇ ਵਇਸ ਚੈਅਰਮੈਨ ਲਗਾਉਣ ਤੇ ਆਮ ਆਦਮੀ ਪਾਰਟੀ ਦੇ ਦਿਲਰਾਜ ਸਿੰਘ ਅਲਾਵਲਪੁਰ ਬਲਾਕ ਪ੍ਰਧਾਨ ਰਣਜੀਤ ਸਿੰਘ ਕੈਪਟਨ ,ਸੋਸ਼ਲ ਮੀਡੀਆ ਇੰਚਾਰਜ ਗੁਰਮੀਤ ਸਿੰਘ ,,ਦਿਲਰਾਜ ਸਿੰਘ ਅਲਾਵਲਪੁਰ ,,ਕਵਲਜੀਤ ਸਿੰਘ ,ਨਿਸ਼ਾਨ ਸਿੰਘ ,ਜਗੀਰ ਸਿੰਘ ,ਬਲਵੰਤ ਸਿੰਘ ,ਲਭਾਇਆ ਮਸੀਹ ,ਜੀਤ ਮਸੀਹ ,ਯੂਸਫ ਮਸੀਹ ,ਪਰਮਜੀਤ ਮਸੀਹ ,ਧਰਮਿੰਦਰ ਸਿੰਘ ,ਤਜਿੰਦਰ ਸਿੰਘ ,ਨਿਰਮਲਜੀਤ ਸਿੰਘ ,ਤਲਜੀਤ ਸਿੰਘ ਸੂਬੇਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਕਤ ਆਗੂਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਰੰਧਾਵਾ ਨੂੰ ਵਾਈਸ ਚੇਅਰਮੈਨ ਲਗਾਉਣ ਨਾਲ ਹਲਕੇ ਦੇ ਵੋਟਰਾਂ,ਸਪੋਰਟਰਾ,ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਉਥੇ ਪਾਰਟੀ ਹਾਈਕਮਾਂਡ ਦੇ ਇਸ ਫੈਸਲੇ ਨਾਲ ਹਲਕਾ ਡੇਰਾ ਬਾਬਾ ਨਾਨਕ ਵਿੱਚ ਆਮ ਆਦਮੀ ਪਾਰਟੀ ਹੋਰ ਵੀ ਮਜ਼ਬੂਤ ਹੋ ਕੇ ਉਭਰੇਗੀ ।

Leave a comment

Your email address will not be published. Required fields are marked *