ਗੁਰੂ ਗਿਆਨ ਧਰਮ ਸਮਾਜ ਸੇਵਾ ਸੁਸਾਇਟੀ ਵੱਲੋਂ ਸਤਨਾਮ ਸਿੰਘ ਨੂੰ ਜਿਲਾ ਚੇਅਰਮੈਨ ਨਿਯੁਕਤ ਅਤੇ ਕਸ਼ਮੀਰ ਸਿੰਘ ਨੂੰ ਵਾਈਸ ਚੇਅਰਮੈਨ ਜਿਲਾ ਨਿਯੁਕਤ ਕੀਤਾ

ਜੰਡਿਆਲਾ ਗੁਰੂ, ਗੁਰੂ ਗਿਆਨ ਨਾ ਧਰਮ ਸਮਾਜ ਸੇਵਾ ਸੋਸਾਇਟੀ ਦੇ ਕੌਮੀ ਚੇਅਰਮੈਨ ਬਾਬਾ ਲੱਖਾ ਰਾਮੂਵਾਲ ਜੀ ਅਤੇ ਬਾਬਾ ਪ੍ਰਗਟ ਨਾਥ ਜੀ ਬਾਬਾ ਕਾਲੇ ਸ਼ਾਹ ਜੀ ਦੇ ਦਿਸ਼ਾ ਨਿਰਦੇਸ਼ ਪਿੰਡ ਜੰਡਿਆਲਾ ਗੁਰੂ ਵਿਖੇ ਮੀਟਿੰਗ ਕਰਵਾਈ ਗਈ ਇਹ ਮੀਟਿੰਗ ਵਿੱਚ ਸਤਨਾਮ ਸਿੰਘ ਨੂੰ ਜਿਲਾ ਚੇਅਰਮੈਨ ਨਿਯੁਕਤ ਕੀਤਾ ਕਸ਼ਮੀਰ ਸਿੰਘ ਨੂੰ ਵਾਈਸ ਚੇਅਰਮੈਨ ਜਿਲਾ ਨਿਯੁਕਤ ਕੀਤਾ ਗਿਆ ਇਹ ਮੀਟਿੰਗ ਦੀ ਗਵਾਹੀ ਸਰਵਨ ਸਿੰਘ ਚੀਚਾ ਜੀ ਨੇ ਕੀਤੀ ਇਸ ਮੀਟਿੰਗ ਵਿੱਚ ਕਰਨ ਅਜਨਾਲਾ ਚੇਅਰਮੈਨ ਕੌਰ ਕਮੇਟੀ ਗੁਰਪ੍ਰੀਤ ਸਿੰਘ ਛਡਣ ਚੇਅਰਮੈਨ ਗਗਨ ਜੋਸ਼ੀ ਜੀ ਵਾਈਸ ਚੇਅਰਮੈਨ ਕੌਰ ਕਮੇਟੀ ਸ਼ੇਰਾ ਵਡਾਲੀ ਗਰਨੂਰ ਵਡਾਲੀ ਸੁੱਖ ਸਰਪੰਚ ਗੋਰਾ ਪ੍ਰਧਾਨ ਸੋਨੂ ਪ੍ਰਧਾਨ ਸਾਜਨ ਪ੍ਰਧਾਨ ਸੋਨੂ ਗੋਰਾ ਸਾਜਨ ਸੁਨੀਲ ਰਾਜੂ ਗੁਰਲਾਲ ਵਿੱਕੀ ਕਸ਼ਮੀਰ ਸਿੰਘ ਬਿੱਟੂ ਭਗਤ ਸਰਵਨ ਸਿੰਘ ਕਾਕਾ ਸਾਬਾ ਸਿੰਘ ਬੰਟੀ ਬਿੱਟੂ ਲਾਲੀ ਬਾਬਾ ਸ਼ੇਰ ਸਿੰਘ ਜੀ ਰਮਨਦੀਪ ਜਸਨੀਤ ਸਿੰਘ ਅਤੇ ਹੋਰ ਵੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸਨ।
