ਗੁਰੂ ਨਾਨਕ ਨੈਸ਼ਨਲ ਕਾਲਜ ਕੋਇਡ ਨਕੋਦਰ ਵਿੱਚ ਕਾਲਜ ਦੇ ਯੂਥ ਕਲੱਬ ਵਲੋ ਲੇਖ ,ਸੁੰਦਰ ਲਿਖਾਈ ਤੇ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ

ਗੁਰੂ ਨਾਨਕ ਨੈਸ਼ਨਲ ਕਾਲਜ ਕੋਇਡ ਨਕੋਦਰ ਵਿੱਚ ਕਾਲਜ ਦੇ ਯੂਥ ਕਲੱਬ ਵਲੋ ਲੇਖ ,ਸੁੰਦਰ ਲਿਖਾਈ ਤੇ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਲਜ ਅਤੇ ਕਾਲਜੀਏਟ ਸਕੂਲ ਦੇ ਵਿਦਿਆਰਥੀਆ ਨੇ ਕਾਫੀ ਉਤਸ਼ਾਹ ਦਿਖਾਇਆ ਇਸ ਮੌਕੇ ਕਾਲਜ ਮੈਨੇਜਮੈਂਟ ਕਮੈਟੀ ਦੇ ਪ੍ਰਧਾਨ ਸਰਦਾਰ ਜਗੀਰ ਸਿੰਘ ਸੋਹੀ ਜੀ ਸੱਕਤਰ ਗੁਰਪ੍ਰੀਤ ਸਿੰਘ ਸੰਧੂ ਖਜਾਨਚੀ ਸੁਖਵੀਰ ਸਿੰਘ ਸੰਧੂ ਤੇ ਮੈਬਰ ਬਲਰਾਜ ਸਿੰਘ ਪਹੁੰਚੇ ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਮਾਨ ਪ੍ਰਬਲ ਕੁਮਾਰ ਜੋਸ਼ੀ ਹਾਜਰ ਸਨ ਇਨਾ ਮੁਕਾਬਲਿਆ ਚ ਜੱਜ ਦੀ ਭੂਮਿਕਾ ਪ੍ਰਿੰਸੀਪਲ ਸ੍ਰੀ ਮਾਨ ਪ੍ਰਬਲ ਕੁਮਾਰ ਜੋਸ਼ੀ ਜੀ ਵਲੋ ਤੇ ਯੂਥ ਕਲੱਬ ਦੇ ਕੋਆਡੀਨੇਟਰ ਡਾ, ਇੰਦਰਜੀਤ ਸਿੰਘ ਡਾ,ਚਰਨਜੀਤ ਕੌਰ ਤੇ ਪ੍ਰੋ ਹਰਜਿੰਦਰ ਕੌਰ ਵਲੋ ਨਿਭਾਈ ਗਈ ਇਨਾ ਮੁਕਾਬਲਿਆ ਚ ਸੁੰਦਰ ਲਿਖਾਈ ਚ ਪਹਿਲਾ ਸਥਾਨ ਆਰਤੀ ਦੂਜਾ ਸਜਾਨ ਗੁਰਸੇਵਕ ਸਿੰਘ ਤੇ ਤੀਜਾ ਸਥਾਨ ਕਰਨਵੀਰ ਸਿੰਘ ਨੇ ਹਾਸਲ ਕੀਤਾ ।ਲੇਖ ਮੁਕਾਬਲੇ ਚ ਪਹਿਲਾ ਸਥਾਨ ਸੀਮਾ ਦੂਜਾ ਸਥਾਨ ਅਮਰਦੀਪ ਕੌਰ ਤੇ ਤੀਜਾ ਸਥਾਨ ਅਮਰੀਕ ਤੇ ਸਿਮਰਨਜੀਤ ਕੌਰ ਨੇ ਹਾਸਲ ਕੀਤਾ । ਚਿੱਤਰਕਾਰੀ ਮੁਕਾਬਲੇ ਚ ਪਹਿਲਾ ਸਥਾਨ ਤਾਨੀਆ ਦੂਜਾ ਸਥਾਨ ਆਚਲ ਤੀਜਾ ਸਥਾਨ ਮੋਹਿਤ ਮਹਿਮੀ ਤੇ ਧਰਨਵੀਰ ਸਿੰਘ ਨੇ ਹਾਸਲ ਕੀਤਾ ਇਸ ਮੌਕੇ ਡਾ,ਚਰਨਜੀਤ ਕੌਰ,ਪ੍ਰੋ. ਹਰਜਿੰਦਰ ਕੌਰ,ਪ੍ਰੋ. ਰਮਨਦੀਪ ਕੌਰ,ਪ੍ਰੋ. ਮਨਪ੍ਰੀਤ ਕੌਰ ,ਪ੍ਰੋ ਮਨਿੰਦਰ ਕੌਰ, ਪ੍ਰੋ. ਕਿਰਨਦੀਪ ਕੌਰ ਪ੍ਰੋ.ਨੇਹਾ ,ਪ੍ਰੋ. ਦੀਪਿਕਾ,ਪ੍ਰੋ. ਮਨਦੀਪ ਕੌਰ ,ਪ੍ਰੋ. ਸ਼ਲਿੰਦਰ ਸ਼ਰਧਾ ,ਪ੍ਰੋ. ਸ਼ਾਕਸ਼ੀ ਮਹਾਜਨ ਹਾਜਰ ਸਨ ਇਹ ਸਾਰੇ ਮੁਕਾਬਲੇ ਯੂਥ ਕਲੱਬ ਦੇ ਕੋਆਡੀਨੇਟਰ ਡਾ,ਇੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਹੋਏ
