ਗੁਰੂ ਨਾਨਕ ਨੈਸ਼ਨਲ ਕਾਲਜ ਕੋ-ਐਡ ਨਕੋਦਰ ਵਿੱਚ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਲੇਖ ਮੁਕਾਬਲਾ ਕਰਵਾਇਆ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਕੋ-ਐਡ ਨਕੋਦਰ ਵਿੱਚ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਲੇਖ ਮੁਕਾਬਲਾ ਕਰਵਾਇਆ ਗਿਆ ਜਿਸ ਦਾ ਵਿਸ਼ਾ “ਰਾਜਨੀਤੀ ਵਿੱਚ ਔਰਤਾਂ ਦਾ ਯੋਗਦਾਨ” ਰੱਖਿਆ ਗਿਆ ਜਿਸ ਚ ਪਹਿਲਾਂ ਸਥਾਨ ਅਮਰੀਕ ਸਿੰਘ, ਦੂਜਾ ਸਥਾਨ ਰਜਨੀ ਖੋਸਲਾ ਤੇ ਤੀਜਾ ਸਥਾਨ ਅਮਨਦੀਪ ਕੌਰ ਨੇ ਹਾਸਿਲ ਕੀਤਾ ਇਸ ਦੇ ਨਾਲ ਹੀ ਇਸ ਮੌਕੇ ਕਾਲਜ ਵਲੋਂ ਨਾਮਵਰ ਧੀਆਂ ਦਾ ਸਨਮਾਨ ਕੀਤਾ ਗਿਆ ਪੀ ਟੀ ਸੀ ਨਿਊਜ਼ ਦੇ ਪ੍ਰਮੁੱਖ ਨਿਊਜ਼ ਰੀਡਰ ਰਾਧਾ ਸਹਾਨੀ ਗਾਇਕਾਂ ਰਿਕ ਨੂਰ ,ਰੀਨਾ ਸ਼ਰਮਾ, ਪ੍ਰਿੰਸੀਪਲ ਦਮਨਪ੍ਰੀਤ ਕੌਰ ਇਸ ਮੌਕੇ ਕਾਲਜ ਤੇ ਸਕੂਲ ਦੇ ਸਮੂਹ ਸਟਾਫ ਦਾ ਲਾਇੰਸ ਕਲੱਬ ਵਲੋਂ ਸਨਮਾਨ ਕੀਤਾ ਗਿਆ ਪ੍ਰਧਾਨ ਸਰਦਾਰ ਜਗੀਰ ਸਿੰਘ ਸੋਹੀ ਸਕੱਤਰ ਗੁਰਪ੍ਰੀਤ ਸਿੰਘ ਸੰਧੂ ਖ਼ਜ਼ਾਨਚੀ ਸੁਖਬੀਰ ਸਿੰਘ ਸੰਧੂ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਾਨ ਪ੍ਰਬਲ ਕੁਮਾਰ ਜੋਸ਼ੀ ਜੀ ਤੇ ਲਾਇੰਸ ਕਲੱਬ ਦੇ ਪ੍ਰਧਾਨ ਅਨੁਰਾਗ ਕੁਮਾਰ ਭਾਰਦਵਾਜ ਸੈਕਟਰੀ ਰਾਜ ਕੁਮਾਰ ਚੇਅਰਮੈਨ ਰਾਜਾ ਤੀਰਥ ਪਾਲ ਕੰਡਾ ਆਦਿ ਹਾਜ਼ਰ ਸਨ
