ਚੰਡੀਗ੍ਹੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਿੱਚ ਲਗਾਤਾਰ ਪੱਤਰਕਾਰ ਸਾਥੀਆਂ ਦਾ ਸ਼ਾਮਿਲ ਹੋਣਾ ਜਾਰੀ

ਚੰਡੀਗ੍ਹੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਮੀਟਿੰਗ ਅੱਜ ਪੰਜਾਬ ਪ੍ਰਧਾਨ ਸਰਦਾਰ ਜਸਬੀਰ ਸਿੰਘ ਭੱਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫ਼ਤਰ ਸ਼ੁਕਰਪੁਰਾ ਵਿੱਚ ਪੰਜਾਬ ਦੇ ਸੀਨੀਅਰ ਆਗੂ ਸੰਜੀਵ ਨਈਅਰ, ਅਤੇ ਸਰਦਾਰ ਭੂਪਿੰਦਰ ਸਿੰਘ ਸੋਢੀ ਦੀ ਅਗੁਵਾਈ ਵਿੱਚ ਹੋਈ ਇੱਸ ਮੋਕੇ ਤੇ ਯੂਨੀਅਨ ਵਿੱਚ ਸ਼ਾਮਿਲ ਹੋਣ ਵਾਲ਼ੇ ਸਾਥੀਆਂ ਦਾਂ ਸਵਾਗਤ ਕੀਤਾ ਗਿਆ ਜਿੱਸ ਵਿੱਚ ਸੀਨਿਅਰ ਪੱਤਰਕਾਰ ਅਵੀਨਾਸ਼ ਸ਼ਰਮਾ, ਡਾਕਟਰ ਹਰਪਾਲ ਸਿੰਘ, ਰਾਜ ਕੁਮਾਰ ਰਾਜੂ, ਕਮਲ ਕੁਮਾਰ, ਸਰਦਾਰ ਹਰਭਜਨ ਸਿੰਘ, ਅਤੇ ਹਰਪ੍ਰੀਤ ਸਿੰਘ ਦਾਂ ਹਾਰ ਪਾਂ ਕੇ ਯੂਨੀਅਨ ਵਿੱਚ ਸੁਆਗਤ ਕੀਤਾ ਗਿਆ ਯੂਨੀਅਨ ਵਿੱਚ ਸ਼ਾਮਿਲ ਹੋਣ ਵਾਲ਼ੇ ਸਾਥੀਆਂ ਨੇ ਕਿਹਾ ਕੀ ਪੰਜਾਬ ਪ੍ਰਧਾਨ ਸਰਦਾਰ ਜਸਬੀਰ ਸਿੰਘ ਭੱਟੀ ਵਲੋ ਪੰਜਾਬ ਦੇ ਵਿੱਚ ਇੱਕ ਚੰਗਾ ਨਾਮ ਬਣਾ ਲਿਆ ਅਤੇ ਉਹਨਾਂ ਵਲੋ ਪਤੱਰਕਾਰ ਸਾਥੀਆਂ ਨਾਲ ਹਮੇਸ਼ਾਂ ਖੜੇ ਰਹਿਣਾ ਇੱਸ ਮੌਕੇ ਤੇ ਸੰਜੀਵ ਮਹਿਤਾ ਸੰਜੂ, ਨੀਰਜ ਸ਼ਰਮਾ,ਸਰਦਾਰ ਇੰਦਰ ਮੋਹਨ ਸਿੰਘ ਸੋਢੀ, ਕਪਿਲ ਲਵਪ੍ਰੀਤ ਸਿੰਘ ਖੁਸ਼ੀ ਪੁਰ ਨਈਅਰ,ਸਰਦਾਰ ਬਲਦੇਵ ਸਿੰਘ ਖ਼ਾਲਸਾ, ਸੁਨੀਲ ਬਟਾਲਵੀ, ਸਾਥੀ ਮੋਜੂਦ ਸਨ ਇਸ ਮੌਕੇਂ ਤੇ ਸਹਿਮਤੀ ਨਾਲ਼ ਸੀਨੀਅਰ ਸਾਥੀ ਡਾਕਟਰ ਹਰਪਾਲ ਨੂੰ ਜ਼ਿਲ੍ਹੇ ਦਾਂ ਚੇਅਰਮੈਨ ਬਣਾਇਆ ਗਿਆ ਸਰਦਾਰ ਹਰਪਾਲ ਸਿੰਘ ਨੇਂ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਕੀ ਯੂਨੀਅਨ ਵਲੋਂ ਮੈਨੂੰ ਦਿੱਤੀ ਗਈ ਜਿੰਮੇਦਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ
