ਚੰਡੀਗੜ੍ਹ ਦੇ ਸੈਕਟਰ-32 ਮੈਂਟਲ ਹਸਪਤਾਲ ਨੂੰ ਬੰਬ ਦੀ ਧਮਕੀ ‘ਤੇ ਡੀ.ਐਸ.ਪੀ. ਦਲਬੀਰ ਸਿੰਘ ਨੇ ਦਿੱਤੀ ਰਾਹਤ

ਚੰਡੀਗੜ੍ਹ, ਚੰਡੀਗੜ੍ਹ ਦੇ ਸੈਕਟਰ-32 ਮੈਂਟਲ ਹਸਪਤਾਲ ਨੂੰ ਬੰਬ ਦੀ ਧਮਕੀ ਦੇ ਮਾਮਲੇ ‘ਚ ਚੰਡੀਗੜ੍ਹ ਦੇ ਡੀ.ਐਸ.ਪੀ. ਦਲਬੀਰ ਸਿੰਘ ਨੇ ਕਿਹਾ ਕਿ ਸਾਨੂੰ ਹਸਪਤਾਲ ਵਲੋਂ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਹਸਪਤਾਲ ਵਿਚ ਬੰਬ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੰਮ ਸਕੇਟ ਵਲੋਂ ਬਿਲਡਿੰਗ ਦੀ ਪੂਰੀ ਤਲਾਸ਼ੀ ਲੇਤੀ ਗਈ ਜਿਸ ਦੇ ਵਿਚ ਕੋਈ ਵੀ ਐਸੀ ਸੰਦਿਕਤ ਵਸਤੂ ਨਹੀਂ ਪਾਈ ਗਈ ਜਿਸ ਦੇ ਚੱਲਦਿਆਂ ਸਰਚ ਨੂੰ ਖ਼ਤਮ ਕਰ ਦਿੱਤਾ ਹੈ।
