ਡੋਲਫਿਨ ਇੰਟਰਨੈਸ਼ਨਲ ਅਕੈਡਮੀ ਨਕੋਦਰ ਨੇ ਇਟਲੀ ਦਾ ਵਰਕਪਰਮਿਟ ਵੀਜਾ ਬਹੁਤ ਹੀ ਘੱਟ ਸਮੇਂ ਚ ਲਗਵਾਇਆ

ਨਕੋਦਰ (ਏ.ਐਲ.ਬਿਉਰੋ) ਡੋਲਫਿਨ ਇੰਟਰਨੈਸ਼ਨਲ ਅਕੈਡਮੀ ਜੋ ਨਜਦੀਕ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨਕੋਦਰ ਵਿਖੇ ਸਥਿਤ ਹੈ, ਜੋ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਸਫਲਤਾ ਪੂਰਵਕ ਆਈਲੈਟਸ, ਪੀਟੀਈ, ਸਪੋਕਨ ਇੰਗਲਿਸ਼ ਕਰਵਾ ਰਹੇ ਹਨ ਅਤੇ ਯੂ.ਕੇ., ਕੈਨੇਡਾ ਦੇ ਸਟੱਡੀ ਵੀਜੇ ਵੀ ਲਗਵਾ ਕੇ ਦੇ ਰਹੇ ਹਨ, ਇਸ ਤੋਂ ਇਲਾਵਾ ਇਟਲੀ ਦੇ ਵਰਕ ਵੀਜੇ ਲਗਵਾ ਕੇ ਨੌਜਵਾਨਾਂ ਨੂੰ ਰੋਜਗਾਰ ਲਈ ਇਟਲੀ ਭੇਜ ਰਹੇ ਹਨ। ਅਕੈਡਮੀ ਦੇ ਐਮ.ਡੀ. ਅਮਨਪ੍ਰੀਤ ਸਿੰਘ ਨੇ ਦੱੱਸਿਆ ਕਿ ਅਸੀਂ ਸੁਖਦੇਵ ਸਿਾਂਘ ਦਾ ਇਟਲੀ ਦਾ ਵਰਕਪਰਮਿਟ ਵੀਜਾ ਬਹੁਤ ਹੀ ਘੱਟ ਸਮੇਂ ਚ ਬਿਨਾਂ ਕੋਈ ਐਡਵਾਂਸ ਲਏ ਲਗਵਾ ਕੇ ਦਿੱਤਾ ਹੈ, ਜੇਕਰ ਤੁਸੀਂ ਵੀ ਇਟਲੀ ਵਰਕਪਰਮਿਟ ਤੇ ਜਾਣਾ ਚਾਹੁੰਦੇ ਹੋ ਤਾਂ ਸਾਨੂੰ ਅੱਜ ਹੀ ਸੰਪਰਕ ਕਰੋ।
