ਤਲਵੰਡੀ ਸਲੇਮ ‘ਚੋਂ ਹੋਰ ਕਈ ਪਰਿਵਾਰਾਂ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮੂਲੀਅਤ

ਨਕੋਦਰ (ਏ.ਐਲ.ਬਿਓਰੋ) ਆਮ ਆਦਮੀ ਪਾਰਟੀ ਨੂੰ ਪਿੰਡ ਤਲਵੰਡੀ ਸਲੇਮ ਚੋਂ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਲਗਭਗ ਸਾਰਾ ਪਿੰਡ ਐਮ ਐਲ ਏ ਇੰਦਰਜੀਤ ਕੌਰ ਮਾਨ , ਪਿੰਡ ਦੇ ਮੋਹਰੀ ਕੈਪਟਨ ਗੁਰਚਰਨ ਸਿੰਘ , ਲਾਡੀ ਘਈ, ਅਮਰੀਕ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ । ਪਾਰਟੀ ਦਾ ਪੱਲਾ ਫੜਨ ਵਾਲਿਆਂ ਵਿੱਚ ਅਵਤਾਰ ਸਿੰਘ ਦੀੜੇ , ਰੇਸ਼ਮ ਘਈ, ਸਰਬਜੀਤ ਸਿੰਘ ਦੀੜੇ, ਹਰਵਿੰਦਰ ਸਿੰਘ ਬਾਵਾ , ਡਾਂ ਪੇ੍ਮ ਮੰਗਤ ਰਾਮ ਪੰਚ, ਸਤਨਾਮ ਘਈ, ਕਾਲਾ ਸੂਦਬੱਗਾ ਲੰਬੜ ਬਿੰਦਾ ਮਿਸਤਰੀ ਦੀਪਾ ਪੇਂਟਰ , ਪੱਮਾ ਚਾਚਾ ਮਨੋਹਰ ਲਾਲ ਸ਼ਰਮਾ , ਇੰਦਰ ਸ਼ਰਮਾ , ਜੱਸਾ ਪਲੰਬਰ , ਸਾਬਾ ਪਲੰਬਰ , ਮੱਸਾ ਨਿਰਮਲ ਸੰਧੂਜਸਪਾਲ ਸਿੰਘ UK , ਕਿੰਦੂ ਕਾਲਾ ਸੱਧਰ , ਭਾਨਾਂ ਸੰਧੂ , ਕੁਲਦੀਪ ਕੌਰ , ਦਰਸ਼ਨ ਕੌਰ, ਸੀਤਾ ਰਾਣੀ ਸੋਨੀਆ ,ਕੁਲਵਿੰਦਰ ਕੌਰ , ਇੰਦਰਜੀਤ ਕੌਰ , ਹਰਦੀਪ ਕੌਰ , ਅਰਵਿੰਦਰ ਕੌਰ , ਦਵਿੰਦਰ ਕੌਰ ਭੁਪਿੰਦਰ ਕੌਰ , ਕੁਲਵਿੰਦਰ ਕੌਰ ,ਨਿਰਮਲ ਕੌਰ , ਬਿੰਦਰ ਪੰਚਨੀ ਰਾਜਵਿੰਦਰ ਕੌਰ , ਬੀਰੋ ,ਜਸਵਿੰਦਰ ਕੌਰ ,ਰਾਜਵਿੰਦਰ ਕੌਰ ਪਨੇਸਰ ਸਰਜੀਤੋ ਪਰਮਜੀਤ ਕੌਰ ਸ਼ਿੰਦੋ ਨਿਰਮਲ ਦੇਵੀਂ ਪੰਚਨੀ, ਜਸਵਿੰਦਰ ਕੌਰ , ਪਰਮਿੰਦਰ ਕੌਰ ਮੌਜੂਦ ਰਹੇ । ਇਸ ਮੌਕੇ ਹਲਕਾ ਵਿਧਾਇਕ ਸਰਦਾਰਨੀ ਇੰਦਰਜੀਤ ਕੌਰ ਮਾਨ ਜੀ ਨੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਅਤੇ ਪ੍ਰਬੰਧਕਾਂ ਜਿਹਨਾਂ ‘ਚ ਰੋਬਨ ਸੂਦ , ਟਵਿੰਕਲ ਸ਼ਰਮਾ , ਪ੍ਰਦੀਪ ਸੰਧੂ , ਗੋਪਾ ਖਹਿਰਾ , ਅਮਨ ਸਹੋਤਾ ,ਸਾਹਿਬ ਸੰਧੂ , ਜੱਸੀ ਪਨੇਸਰ ,ਸਰਜੀਤ ਖਹਿਰਾ , ਗੁਰਦੀਪ ਘਈ , ਮਾਉਂ , ਜਗਾ ਕੰਗ , ਸੁਖਪ੍ਰੀਤ ਕੰਗ,ਬਿਕਾ ਸ਼ਰਮਾ , ਮੀਤਾ ਮਾਮਾ , ਹਰਵਿੰਦਰ ਸਿੰਘ ਭਿੰਦਾ , ਬਿੱਟੂ ਸੰਧੂ , ਹਰਪ੍ਰੀਤ ਗਿੱਲ , ਗੁਟਕੂ ,ਸੁਖੀ ਮਿਸਤਰੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਇਸ ਸਮਾਗਮ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ।
