ਦੀ ਬੀਬੀ ਸਕੂਲ ਆਫ ਆਈਲੈਟਸ ਅਕੈਡਮੀ ਨਕੋਦਰ ਨੇ ਦੋ ਵਾਰ ਰਿਫਿਊਜ ਹੋਇਆ ਕੈਨੇਡਾ ਦਾ ਟੂਰਿਸਟ ਵੀਜਾ ਲਗਵਾਇਆ

ਨਕੋਦਰ (ਏ.ਐਲ.ਬਿਉਰੋ) ਦੀ ਬੀ.ਬੀ. ਸਕੂਲ ਆਫ ਆਈਲੈਟਸ ਅਕੈਡਮੀ ਜੋ ਸ਼ੰਕਰ ਰੋਡ ਨਕੋਦਰ ਵਿਖੇ ਸਥਿਤ ਹੈ। ਅਕੈਡਮੀ ਦੇ ਐਮ.ਡੀ. ਮੁਨੀਸ਼ ਬਖਸ਼ੀ ਨੇ ਦੱਸਿਆ ਕਿ ਸ੍ਰੀਮਤੀ ਰਣਜੀਤ ਕੌਰ ਵਾਸੀ ਪਿੰਡ ਬੱਲਹੁਕਮੀ ਨੇ ਸਾਡੇ ਨਾਲ ਸੰਪਰਕ ਕੀਤਾ, ਜਿਹਨਾਂ ਦਾ ਪਹਿਲਾਂ ਦੋ ਵਾਰ ਕੈਨੇਡਾ ਦਾ ਟੂਰਿਸਟ ਵੀਜਾ ਰਿਫਿਊਜ ਸੀ, ਅਸੀਂ ਉਹਨਾਂ ਦੀ ਫਾਇਲ ਦੇਖੀ ਅਤੇ ਆਪਣੇ ਤਜਰਬੇਕਾਰ ਸਟਾਫ ਨਾਲ ਉਹਨਾਂ ਦੀ ਫਾਇਲ ਦੁਬਾਰਾ ਕੈਨੇਡਾ ਦੀ ਐਂਬੰਸੀ ਲਗਾਈ ਅਤੇ ਉਹਨਾਂ ਦਾ ਕੈਨੇਡਾ ਦਾ ਟੂਰਿਸਟ ਵੀਜਾ ਲਗਵਾ ਕੇ ਦਿੱਤਾ। ਪਾਸਪੋਰਟ ਲੈਣ ਆਏ ਸ੍ਰੀਮਤੀ ਰਣਜੀਤ ਕੌਰ ਨੇ ਦੱਸਿਆ ਕਿ ਮੈਂ ਕਈ ਅਕੈਡਮੀਆਂ ਦੇ ਚੱਕਰ ਲਗਾਏ ਅਤੇ ਮੇਰਾ ਦੋ ਵਾਰ ਕੈਨੇਡਾ ਦਾ ਟੂਰਿਸਟ ਵੀਜਾ ਰਿਫਿਊਜ ਹੋਇਆ, ਪਰ ਦੀ ਬੀ.ਬੀ. ਸਕੂਲ ਆਫ ਆਈਲੈਟਸ ਦੇ ਐਮ.ਡੀ. ਮੁਨੀਸ਼ ਬਖਸ਼ੀ ਨੇ ਮੇਰੀ ਫਾਇਲ ਦੇਖ ਮੈਂਨੂੰ ਭਰੋਸਾ ਦਿੱਤਾ ਤੁਹਾਡਾ ਵੀਡਾ ਲਗਵਾ ਕੇ ਦੇਵਾਂਗਾ ਅਤੇ ਉਹਨਾਂ ਨੇ ਉਹ ਕਰਕੇ ਵੀ ਦਿਖਾਇਆ, ਮੈਂ ਸਾਰਿਆਂ ਨੂੰ ਇਹੀ ਕਹਾਂਗੀ, ਜੇਕਰ ਤੁਸੀਂ ਵੀ ਕੈਨੇਡਾ ਦਾ ਟੂਰਿਸਟ ਵੀਜਾ ਜਾਂ ਸਟੱਡੀ ਵੀਜਾ ਲਗਵਾਉਣਾ ਚਾਹੁੰਦੇ ਹੋ ਤਾਂ ਦੀ ਬੀਬੀ ਸਕੂਲ ਆਫ ਆਈਲੈਟਸ ਅਕੈਡਮੀ ਨਾਲ ਸੰਪਰਕ ਕਰੋ।
