ਦੇਸ਼ ਦੇ ਵਿਕਾਸ ਲਈ ਭਾਜਪਾ ‘ਚ ਸ਼ਾਮਿਲ ਹੋਇਆ ਹਾਂ -ਵਿਜੇਂਦਰ ਸਿੰਘ

ਨਵੀਂ ਦਿੱਲੀ, 3 ਅਪ੍ਰੈਲ-ਭਾਜਪਾ ‘ਚ ਸ਼ਾਮਿਲ ਹੋਣ ਤੋਂ ਬਾਅਦ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਕਿ ਮੈਂ ਅੱਜ ਦੇਸ਼ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਲਈ ਭਾਜਪਾ ‘ਚ ਸ਼ਾਮਿਲ ਹੋਇਆ ਹਾਂ।

WhatsApp us