ਨਕੋਦਰ ਵਿਖੇ ਭਾਜਪਾ ਨੂੰ ਮਜ਼ਬੂਤ ਬਣਾਉਣ ਲਈ ਨਵੀਂਆਂ ਨਿਯੁਕਤੀਆਂ ਕੀਤੀਆਂ ਗਈਆਂ

ਨਕੋਦਰ ਵਿਖੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਧੀਰਜ ਵਧਵਾ ਵਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਭਾਜਪਾ ਪਾਰਟੀ ਦੇ ਸਾਬਕਾ ਜਿਲਾ ਦਿਹਾਤੀ ਪ੍ਰਧਾਨ ਪੰਕਜ ਢੀਂਗਰਾ ਨਕੋਦਰ ਮੰਡਲ ਪ੍ਰਧਾਨ ਅਜੇ ਬਜਾਜ, ਵਾਇਸ ਪ੍ਰਧਾਨ ਰੋਹਿਤ ਜੈਨ, ਜਨਰਲ ਸਕੱਤਰ ਅੰਕੁਸ਼ ਅਤੇ ਦਵਿੰਦਰ ਜਖੂ, ਸਕੱਤਰ ਗੋਰਵ ਸੋਨੀ ਯੂਵਾ ਮੋਰਚਾ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਅਰਵਿੰਦ ਚਾਵਲਾ , ਜਨਰਲ ਸਕੱਤਰ ਯੂਵਾ ਮੋਰਚਾ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਜਰਨਲ ਸਕੱਤਰ ਵਿਸ਼ਾਲ ਧੀਰ ਇਸ ਮੌਕੇ ਭਾਜਪਾ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ ਨਵਿਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਹਰੀਸ਼ ਕੁਮਾਰ,ਰੋਬੀਨ,ਅਨਿਕੇਤ ਸ਼ਰਮਾ, ਸ਼ੁਭਮ ਸ਼ਰਮਾ, ਰੋਹਿਤ ਸੋਂਧੀ, ਖੁਸ਼ਾਨ,ਰੋਹਨ, ਹਿਮਾਂਸ਼ੂ,ਸੁਰਜ,ਜਤਿਨ ਆਦਿ ਨੂੰ ਮੈਂਬਰ ਨਿਯੁਕਤ ਕੀਤਾ ਗਿਆ
