ਨੌਜਵਾਨ ਸਭਾ ਅਤੇ ਮਹਿਲਾ ਮੰਡਲ ਮੁਹੱਲਾ ਕਪਾਨੀਆਂ ਨਕੋਦਰ ਵੱਲੋਂ ਇਕ ਸ਼ਾਮ ਪ੍ਰਭੂ ਸ੍ਰੀ ਰਾਮ ਜੀ ਦੇ ਨਾਮ ਅੱਜ 22 ਜਨਵਰੀ ਨੂੰ ਸ਼ਾਮ 7 ਵਜੇ

ਨਕੋਦਰ 22 ਜਨਵਰੀ (ਢੀਂਗਰਾ) ਅਯੋਧਿਯਾ ਚ ਬਣੇ ਸ੍ਰੀ ਰਾਮ ਮੰਦਿਰ ਦੀ ਖੁਸ਼ੀ ਚ ਨੌਜਵਾਨ ਸਭਾ ਅਤੇ ਮਹਿਲਾ ਮੰਡਲ ਮੁਹੱਲਾ ਕਪਾਨੀਆਂ ਨਕੋਦਰ ਵੱਲੋਂ ਇਕ ਸ਼ਾਮ ਪ੍ਰਭੂ ਸ੍ਰੀ ਰਾਮ ਜੀ ਦੇ ਨਾਮ ਦਾ ਆਯੋਜਨ ਅੱਜ 22 ਜਨਵਰੀ ਮੁਹੱਲਾ ਕਪਾਨੀਆਂ ਨਕੋਦਰ ਵਿਖੇ ਸ਼ਾਮ 7 ਵਜੇ ਹੋਵੇਗਾ। ਜਿਸ ਵਿੱਚ ਸ੍ਰੀ ਸੁੰਦਰ ਕਾਂਡ ਜੀ ਦਾ ਪਾਠ ਅਤੇ ਪ੍ਰਭੂ ਸ੍ਰੀ ਰਾਮ ਜੀ ਦਾ ਗੁਣਗਾਨ ਹੋਵੇਗਾ।
