September 27, 2025
#National

ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਖਰੜ ਦੇ ਅਹੁਦੇਦਾਰਾਂ ਦੀ ਚੋਣ

ਮੁਹਾਲੀ (ਅੰਜੂ ਅਮਨਦੀਪ ਗਰੋਵਰ) ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ, ਖਰੜ ਯੂਨਿਟ ਦੀ ਜਨਰਲ ਇਕੱਤਰਤਾ ਭਗਤ ਰਾਮ ਰੰਗਾੜਾ ਦੀ ਪ੍ਰਧਾਨਗੀ ਹੇਠ ਸੰਨੀ ਇਨਕਲੇਵ ਸੈਕਟਰ-125 ਮੁਹਾਲੀ ਵਿਖੇ ਹੋਈ ਜਿਸ ਵਿੱਚ ਸਰਬ-ਸੰਮਤੀ ਨਾਲ ਹੇਠ ਲਿਖੇ ਅਨੁਸਾਰ ਸਾਲ 2024-25 ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਭਗਤ ਰਾਮ ਰੰਗਾੜਾ – ਚੇਅਰਮੈਨ , ਅਮਰੀਕ ਸਿੰਘ ਸੇਠੀ – ਪ੍ਰਧਾਨ,ਗੁਰਮੀਤ ਸਿੰਘ ਖੋਖਰ – ਕਾਰਜਕਾਰੀ ਪ੍ਰਧਾਨ,ਰਜਿੰਦਰ ਕੁਮਾਰ ਅਰੋੜਾ – ਸੀਨੀਅਰ ਉਪ ਪ੍ਰਧਾਨ,ਕਰਮ ਸਿੰਘ – ਉਪ ਪ੍ਰਧਾਨ,ਸੁਰਿੰਦਰ ਕੁਮਾਰ ਵਰਮਾ – ਜਨਰਲ ਸਕੱਤਰ
,ਦਿਨੇਸ਼ ਕੁਮਾਰ ਸ਼ਰਮਾ – ਵਧੀਕ ਜਨਰਲ ਸਕੱਤਰ,ਮਦਨਜੀਤ ਸਿੰਘ – ਸਕੱਤਰ, ਜਸਵਿੰਦਰ ਸਿੰਘ – ਮੀਤ ਸਕੱਤਰ,ਸੁਰੇਸ਼ ਕਪੂਰ – ਖ਼ਜ਼ਾਨਚੀ
,ਕਰਤਾਰ ਸਿੰਘ ਪਾਲ – ਮੁੱਖ ਸਲਾਹਕਾਰ,ਮਧੂ ਬਾਲਾ – ਸਲਾਹਕਾਰਇਸ ਮੌਕੇ ਡਾ. ਐੱਨ.ਕੇ. ਕਲਸੀ, ਪ੍ਰਧਾਨ, ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ; ਅਤੇ ਜਰਨੈਲ ਸਿੰਘ ਸਿੱਧੂ, ਪ੍ਰਧਾਨ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਭਗਤ ਰਾਮ ਰੰਗਾੜਾ
ਚੇਅਰਮੈਨ,ਅਮਰੀਕ ਸਿੰਘ ਸੇਠੀਪ੍ਰਧਾਨ,ਸੁਰਿੰਦਰ ਕੁਮਾਰ ਵਰਮਾ

Leave a comment

Your email address will not be published. Required fields are marked *