ਬੀਜੇਪੀ ਆਗੂਆਂ ਨੇ ਪੰਜਾਬ ਵਪਾਰ ਸੈੱਲ ਦੇ ਵਾਈਸ ਪ੍ਰਧਾਨ ਬਨਣ ਤੇ ਪੰਕਜ ਢੀਂਗਰਾ ਦਾ ਲੱਡੂਆਂ ਨਾਲ ਕਰਵਾਇਆ ਮੂੰਹ ਮਿੱਠਾ ਤੇ ਦਿੱਤੀ ਵਧਾਈ

ਨਕੋਦਰ (ਏ.ਐਲ.ਬਿਉਰੋ) ਪੰਕਜ ਢੀਂਗਰਾ ਦੇ ਪੰਜਾਬ ਵਪਰਾ ਸੈੱਲ ਦੇ ਵਾਈਸ ਪ੍ਰਧਾਨ ਬਨਣ ਤੇ ਬੀਜੇਪੀ ਆਗੂਆਂ ਨੇ ਉਹਨਾਂ ਨੂੰ ਵਧਾਈ ਅਤੇ ਹਾਈਕਮਾਂਡ ਦਾ ਧੰਨਵਾਦ ਕੀਤਾ। ਨਕੋਦਰ ਦੇ ਸਮੂਹ ਬੀਜੇਪੀ ਆਗੂ ਵਿਸ਼ੇਸ਼ ਤੌਰ ਤੇ ਪੰਕਜ ਢੀਂਗਰਾ ਦੀ ਦੁਕਾਨ ਤੇ ਪਹੁੰਚੇ ਅਤੇ ਪੰਕਜ ਢੀਂਗਰਾ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਤੇ ਅਜੈ ਬਜਾਜ (ਸੋਨੂੰ) ਪ੍ਰਧਾਨ ਬੀਜੇਪੀ ਮੰਡਲ ਨਕੋਦਰ, ਅਮਿਤ ਲਾਲੀ ਜਨਰਲ ਸੈਕਟਰੀ, ਰਾਹੁਲ ਸ਼ਰਮਾ ਵਾਈਸ ਪ੍ਰਧਾਨ, ਰੋਹਿਤ ਜੈਨ ਵਾਈਸ ਪ੍ਰਧਾਨ, ਡੀ.ਕੇ. ਜੱਖੂ, ਅੰਕੁਸ਼ ਸ਼ਰਮਾ, ਧੀਰਦ ਵੱਧਵਾ ਪ੍ਰਧਾਨ ਬੀਜੇਪੀ ਯੁਵਾ ਮੋਰਡਾ ਮੰਡਲ ਸਮੇਤ ਕਈ ਬੀਜੇਪੀ ਆਗੂ ਹਾਜਰ ਸਨ।
