ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਨੇ ਕੀਤਾ ਨਵੇਂ ਖੁਲ੍ਹੇ ਲਿਬਰਟੀ ਸ਼ੌਰੂਮ ਦਾ ਉਦਘਾਟਨ

ਨਕੋਦਰ (ਢੀਂਗਰਾ) ਨੂਰਮਹਿਲ ਰੋਡ ਨਕੋਦਰ ਵਿਖੇ ਨਵਾਂ ਲਿਬਰਟੀ ਦਾ ਸ਼ੌਰੂਮ ਖੁਲ੍ਹਿਆ ਹੈ। ਇਸ ਸ਼ੌਰੂਮ ਦਾ ਉਦਘਾਟਨ ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕ ਨੇ ਕੀਤਾ। ਇਸ ਮੌਕੇ ਸ਼ੋਰੂਮ ਦੇ ਓਨਰ ਜਤਿੰਦਰ ਕੁਮਾਰ ਵੱਲੋਂ ਬੀਬੀ ਇੰਦਰਜੀਤ ਕੌਰ ਮਾਨ ਦਾ ਗੁਲਦਸਤਾ ਭੇਂਟ ਕਰ ਸਵਾਗਤ ਕੀਤਾ ਗਿਆ। ਇਸ ਦੌਰਾਨ ਅਮਿਤ ਅਹੁਜਾ, ਮਨੀ ਮਹੇਂਦਰੂ ਪ੍ਰਧਾਨ ਆਪ ਯੂਥ ਵਿੰਗ ਨਕੋਦਰ, ਨਰਿੰਦਰ ਕੁਮਾਰ, ਹਿਮਾਂਸ਼ੂ ਜੈਨ ਸਮੇਤ ਕਈ ਆਪ ਆਗੂ ਹਾਜਰ ਸਨ
