ਬੀ.ਐਮ.ਆਰ ਇੰਸਪਾਇਰ ਦੀ ਵਿਦਿਆਰਥਣ ਨੇ ਹਾਸਿਲ ਕੀਤੇ 6.5 ਬੈਂਡ

ਵਿਦਿਆਰਥੀਆ ਦੀ ਪਹਿਲੀ ਪਸੰਦ ਰਹਿਣ ਵਾਲੀ ਸੰਸਥਾ ਬੀਐਮ ਆਰ ਇੰਸਪਾਇਰ ਦੀ ਵਿਦਿਆਰਥਣ ਕ੍ਰਿਤੀਕਾ ਨੇ ਓਵਰਆਲ 6.5 ਬੈਂਡ ਹਾਸਿਲ ਕਰ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਬਾਕੀ ਵਿਦਿਆਰਥੀਆਂ ਨੂੰ ਮਨਚਾਹੇ ਬੈਂਡ ਲੈਣ ਲਈ ਉਤਸ਼ਾਹਿਤ ਕੀਤਾ ਹੈ। ਕ੍ਰਿਤੀਕਾ ਨੇ ਗੱਲ ਕਰਦਿਆ ਦੱਸਿਆ ਹੈ ਕਿ ਬੀ ਐਮ ਆਰ ਇੰਸਪਾਇਰ ਦੇ ਵਿਦਿਆਰਥੀ ਲਗਾਤਾਰ ਪਾਸ ਹੋ ਰਹੇ ਹਨ ਅਤੇ ਬੀ ਐਮ ਆਰ ਇੰਸਪਾਇਰ ਲਗਾਤਾਰ 2 ਵਾਰ IDP ਵੱਲੋ ਸਟਾਰ ਰੇਟਿੰਗ ਨਾਲ ਸਨਮਾਨਿਤ ਸੰਸਥਾ ਹੈ। ਵਿਦਿਆਰਥੀ ਆਪਣੀ ਨਿਕੀ ਤੋ ਨਿੱਕੀ ਹਰ ਮੁਸ਼ਕਿਲ ਅਧਿਆਪਕਾਂ ਦੀ ਸਹਾਇਤਾ ਨਾਲ ਹੱਲ ਕਰਦੇ ਹਨ ਅਤੇ ਆਪਣਾ ਟੀਚਾ ਸੋਖੇ ਤਰੀਕੇ ਨਾਲ ਹਾਸਿਲ ਕਰ ਲੈਂਦੇ ਹਨ।
