ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ ਵਿਦਿਆਰਥਣ ਜਸਪ੍ਰੀਤ ਕੌਰ ਦਾ ਬਿਨਾਂ ਆਈਲੈਟਸ ਯੂ.ਕੇ. ਦਾ ਲਗਵਾਇਆ ਸਟੱਡੀ ਵੀਜਾ

ਨਕੋਦਰ 17 ਜਨਵਰੀ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਜੋ ਬ੍ਰਾਈਟਵੇਅ ਟਾਵਰ, ਨੂਰਮਹਿਲ ਰੋਡ ਨਕੋਦਰ ਵਿਖੇ ਸਥਿਤ ਹੈ, ਬ੍ਰਾਈਟਵੇਅ ਇੰਮੀਗ੍ਰੇਸ਼ਨ ਆਈਲੈਟਸ, ਪੀਟੀਈ ਬਹੁਤ ਹੀ ਵੱਧੀਆਂ ਢੰਗ ਨਾਲ ਕਰਵਾ ਰਹੇ ਹਨ ਅਤੇ ਵਿਦਿਆਰਥੀਆਂ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਵੀ ਸਾਕਾਰ ਕਰ ਰਹੇ ਹਨ। ਅਕੈਡਮੀ ਦੇ ਐਮ.ਡੀ. ਰੋਹਿਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥਣ ਜਸਪ੍ਰੀਤ ਕੌਰ ਜਿਸਨੇ 2021 ਚ ਗ੍ਰੈਜੂਏਸ਼ਨ ਪਾਸ ਕੀਤੀ ਸੀ, ਦਾ ਬਿਨਾਂ ਆਈਲੈਟਸ ਯੂ.ਕੇ. ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਜੋ ਵਿਦਿਆਰਥੀ ਹੋਰ ਇੰਮੀਗਰੇਸ਼ਨ ਦਫਤਰਾਂ ਦੇ ਚੱਕਰ ਲੱਗਾ ਥੱਕ ਚੁੱਕੇ ਹਨ ਜਾਂ ਜਿਹਨਾਂ ਦਾ ਸੱਟਡੀ ਵੀਜਾ ਵਾਰ ਵਾਰ ਰਿਫਿਊਜ ਹੋ ਰਿਹਾ, ਉਹ ਵਿਦਿਆਰਥੀ ਸਾਨੂੰ ਇਕ ਵਾਰ ਦਫਤਰ ਆ ਕੇ ਜਰੂਰ ਮਿਲਣ।
