ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ ਦੋ ਵਾਰ ਕੈਨੇਡਾ ਦਾ ਰਿਫਿਊਜ ਹੋਇਆ ਵਿਦਿਆਰਥਣ ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ

ਨਕੋਦਰ 17 ਜਨਵਰੀ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਜੋ ਬ੍ਰਾਈਟਵੇਅ ਟਾਵਰ, ਨੂਰਮਹਿਲ ਰੋਡ ਨਕੋਦਰ ਵਿਖੇ ਸਥਿਤ ਹੈ, ਬ੍ਰਾਈਟਵੇਅ ਇੰਮੀਗ੍ਰੇਸ਼ਨ ਆਈਲੈਟਸ, ਪੀਟੀਈ ਬਹੁਤ ਹੀ ਵੱਧੀਆਂ ਢੰਗ ਨਾਲ ਕਰਵਾ ਰਹੇ ਹਨ ਅਤੇ ਵਿਦਿਆਰਥੀਆਂ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਵੀ ਸਾਕਾਰ ਕਰ ਰਹੇ ਹਨ। ਅਕੈਡਮੀ ਖਾਸਕਰ ਰਿਫਿਊਜਲ ਕੇਸਾਂ ਨੂੰ ਸਟੱਡੀ ਵੀਜੇ ਚ ਕਨਵਰਟ ਕਰਨ ਲਈ ਜਾਣੀ ਜਾਂਦੀ ਹੈ, ਜਿਹਨਾਂ ਵਿਦਿਆਰਥੀਆਂ ਦੇ ਵਾਰ ਵਾਰ ਸਟੱਡੀ ਵੀਜੇ ਰਿਫਿਊਜ ਹੁੰਦੇ ਹਨ ਅਤੇ ਆਖਿਰ ਚ ਬ੍ਰਾਈਟਵੇਅ ਅਕੈਡਮੀ ਨਾਲ ਸੰਪਰਕ ਕਰਦੇ ਨੇ, ਵੀਜਾ ਅਕਸਪਰਟ ਰੋਹਿਤ ਕੁਮਾਰ ਉਹਨਾਂ ਵਿਦਿਆਰਥੀਆਂ ਦਾ ਸਟੱਡੀ ਵੀਜਾ ਲਗਵਾ ਕੇ ਦਿੰਦੇ ਨੇ। ਅਕੈਡਮੀ ਦੇ ਐਮ.ਡੀ. ਰੋਹਿਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥਣ ਰਾਜਵੀਰ ਕੌਰ ਜਿਸਦਾ ਪਹਿਲਾਂ ਦੋ ਵਾਰ ਕੈਨੇਡਾ ਦਾ ਸਟੱਡੀ ਵੀਜਾ ਰਿਫਿਊਜ ਹੋ ਚੁੱਕਾ ਸੀ, ਇਹਨਾਂ ਨੇ ਸਾਡੇ ਸੰਪਰਕ ਕੀਤਾ ਤਾਂ ਅਸੀ ਇਹਨਾਂ ਦਾ ਕੈਨੇਡਾ ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ।
