ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ 2017 ਸਟੱਡੀ ਚ ਗੈਪ ਵਿਦਿਆਰਥੀ ਦਾ ਲਗਵਾਇਆ ਯੂ.ਕੇ. ਦਾ ਸਟੱਡੀ ਵੀਜਾ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜਿਸਨੇ ਹਜਾਰਾਂ ਹੀ ਵਿਦਿਆਰਥੀਆਂ ਦਾ ਸਟੱਡੀ ਵੀਜਾ ਲਗਵਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕੀਤਾ ਹੈ, ਹੁਣ ਵੀ ਆਪਣੀ ਇਸੇ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਲਗਾਤਾਰ ਕੈਨੇਡਾ, ਯੂ.ਕੇ. ਦੇ ਸਟੱਡੀ ਵੀਜੇ ਲਗਵਾ ਰਹੇ ਹਨ। ਐਮ.ਡੀ. ਰੋਹਿਤ ਕੁਮਾਰ ਨੇ ਦੱਸਿਆ ਕਿ ਵਿਦਿਆਰਥਣ ਰਮਨਦੀਪ ਕੁਮਾਰੀ ਜਿਸਦਾ ਸਟੱਡੀ ਚ 2017 ਦਾ ਗੈਪ ਸੀ, ਉਸਦਾ ਯੂ.ਕੇ. ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਹੈ।
