ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ ਵਿਦਿਆਰਥਣ ਮਨਪ੍ਰੀਤ ਸਿੰਘ ਦਾ ਲਗਵਾਇਆ ਯੂ.ਕੇ. ਦਾ ਸਟੱਡੀ ਵੀਜਾ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜੋ ਹਮੇਸ਼ਾ ਹੀ ਹਰ ਇਕ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਰਹੀ ਹੈ, ਚਾਹੇ ਕੈਨੇਡਾ ਹੋਵੇ ਤੇ ਚਾਹੇ ਯੂ.ਕੇ.ਹੋਵੇ, ਬ੍ਰਾਈਟਵੇਅ ਇੰਮੀਗ੍ਰੇਸ਼ਨ ਹਰ ਇਕ ਵਿਦਿਆਰਥੀ ਦਾ ਸਟੱਡੀ ਵੀਜਾ ਲਗਵਾ ਕੇ ਦੇ ਰਹੇ ਹਨ ਅਤੇ ਸਟੱਡੀ ਵੀਜੇ ਦੇ ਨਾਲ ਨਾਲ ਸਪਾਊਸ ਵੀਜਾ ਵੀ ਲਗਵਾ ਕੇ ਦਿੱਤਾ ਜਾ ਰਿਹਾ ਹੈ ਤਾਂ ਕਿ ਹਰ ਕੋਈ ਆਪਣੇ ਪਰਿਵਾਰ ਨਾਲ ਵਿਦੇਸ਼ ਚ ਰਹਿ ਸਕੇ। ਸੰਸਥਾ ਦੇ ਐਮ.ਡੀ. ਰੋਹਿਤ ਕੁਮਾਰ ਨੇ ਦੱਸਿਆ ਕਿ ਅਸੀਂ ਵਿਦਿਆਰਥੀ ਮਨਪ੍ਰੀਤ ਸਿੰਘ ਜਿਸਦਾ 2021 ਤੋਂ ਸਟੱਡੀ ਚ ਗੈਪ ਸੀ ਅਤੇ ਆਈਲੈਟਸ ਚ ਓਵਰਆਲ 6 ਬੈਂਡ ਸਨ, ਉਸਦਾ ਦਾ ਯੂ.ਕੇ. ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਹੈ।
