ਬੱਚਿਆਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਦੇ ਸਬਜ਼ੀ ਮੰਡੀ ਦੇ ਕੋਲ ਛੋਟੇ-ਛੋਟੇ ਬੱਚਿਆਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ। ਛਬੀਲ ਦੇ ਨਾਲ ਨਿਉੂਟਰੀ ਛੋਲਿਆਂ ਦਾ ਲੰਗਰ ਵੀ ਲਗਾਇਆ। ਇਸ ਮੌਕੇ ਅਰਮਾਨ, ਦੀਪਾਨਸ਼ੂ, ਦਿਲਪੑੀਤ, ਸਾਹਿਬ, ਕਿੑਸ਼ਨਾ, ਨਤੇਸ਼, ਏਕਮ, ਯਤਿਨ, ਮਿੱਠੂ ਆਦਿ ਨੇ ਛਬੀਲ ਵਿਚ ਆਪਣਾ ਯੋਗਦਾਨ ਪਾਇਆ।
