ਭਗਤ ਸਿੰਘ ਨਗਰ ਵਾਰਡ ਨੰਬਰ 8 ਦੇ ਨਿਵਾਸੀ ਭਾਰੀ ਗਿਣਤੀ ਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਆਮ ਆਦਮੀ ਪਾਰਟੀ ਨੂੰ ਨਕੋਦਰ ਨੂੰ ਉਸ ਵਕਤ ਵੱਡਾ ਹੁੰਗਾਰਾ ਮਿਲਿਆ ਜਦੋਂ ਕਿ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦੀ ਅਗਵਾਈ ਵਿੱਚ ਮਹਲਾ ਭਗਤ ਸਿੰਘ ਨਗਰ ਦੇ ਨਿਵਾਸੀ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਪ੍ਰੋਗਰਾਮ ਗੁਰਿੰਦਰ ਸਿੰਘ ਕਲਸੀ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਦੀ ਮਿਹਨਤ ਸਦਕਾ ਹੋ ਸਕਿਆ ਜਿਵੇਂ ਜਿਵੇਂ ਚੋਣਾਂ ਨਜਦੀਕ ਨਜ਼ਦੀਕ ਆ ਰਹੀਆਂ ਹਨ ਉਵੇਂ ਹੀ ਉਵੇਂ ਆਮ ਆਦਮੀ ਪਾਰਟੀ ਮਜਬੂਤ ਹੋ ਰਹੀ ਹੈ। ਇਸ ਤੋਂ ਇਲਾਵਾ ਮਹਿਲਾਵਾਂ ਵੀ ਕਾਫੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈਆਂ ਇਹਨਾਂ ਸਾਰਿਆਂ ਨੂੰ ਹਲਕਾ ਨਕੋਦਰ ਦੇ ਐਮਐਲਏ ਇੰਦਰਜੀਤ ਕੌਰ ਮਾਨ ਜੀ ਨੇ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਕਿਹਾ ਕਿ ਸਾਰਿਆਂ ਦਾ ਬਣਦਾ ਮਾਣ ਸਤਿਕਾਰ ਪਾਰਟੀ ਕਰੇਗੀ ਪਾਰਟੀ ਚ ਸ਼ਾਮਿਲ ਹੋਣ ਵਾਲੇ ਮਹੱਲਾਂ ਨਿਵਾਸੀ ਇਸ ਤਰ੍ਹਾਂ ਹਨ। ਮੋਹਣ ਸਿੰਘ ਬਲਵਿੰਦਰ ਸਿੰਘ ਪਲਵਿੰਦਰ ਸਿੰਘ ਰਣਜੀਤ ਸਿੰਘ ਹਰਿੰਦਰ ਕੁਮਾਰ ਮਨਜੀਤ ਸਿੰਘ ਸੁਰਿੰਦਰ ਸਿੰਘ ਰਾਜ ਕੁਮਾਰ ਦਵਿੰਦਰ ਸਿੰਘ ਸੋਨੀ ਅਸ਼ੋਕ ਵਰਮਾ ਬਲਵਿੰਦਰ ਸਿੰਘ ਬੋਬੀ ਅਤੇ ਪੱਪੂ ਸਿੰਘ ਅਤੇ ਮਹਿਲਾਵਾਂ ਵਿੱਚ ਵਰਿੰਦਰ ਕੌਰ ਕਲਸੀ ਸਰਬਜੀਤ ਕੌਰ ਸਤਵੰਤ ਕੌਰ ਬਲਜੀਤ ਕੌਰ ਅਤੇ ਸੁਰਿੰਦਰ ਕੌਰ ਦਰਸ਼ਨ ਕੌਰ ਖੁਸ਼ਵੰਤ ਕੌਰ ਜਸਵਿੰਦਰ ਕੌਰ ਕੁਲਦੀਪ ਕੌਰ ਹਰਵਿੰਦਰ ਕੌਰ ਮਹਿੰਦਰ ਕੌਰ ਅਤੇ ਕੀਰਤੀ ਆਸ਼ਾ ਰਾਨੀ ਤੇ ਸਾਰਿਤਾ ਕੁਮਾਰੀ ਵੀ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਤੇ ਆਮ ਆਦਮੀ ਪਾਰਟੀ ਨਕੋਦਰ ਦੀ ਟੀਮ ਜਿਸ ਵਿੱਚ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਅਮਰੀਕ ਸਿੰਘ ਥਿੰਧ ਐਮਸੀ ਗੁਰਿੰਦਰ ਸਿੰਘ ਕਲਸੀ ਵਾਲਡ ਨੰਬਰ 8 ਦੇ ਪ੍ਰਧਾਨ ਨਰੇਸ਼ ਕੁਮਾਰ ਸੀਨੀਅਰ ਆਗੂ ਸੁਰਿੰਦਰ ਉੱਗੀ ਬਲਾਕ ਪ੍ਰਧਾਨ ਬੋਬੀ ਸ਼ਰਮਾ ਕਰਨ ਸ਼ਰਮਾ ਰਾਧੇ ਆਦਿ ਸ਼ਾਮਿਲ ਸਨ ।
