ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਸ ਮਨਜੀਤ ਸਿੰਘ ਰਾਏ ਤੇ ਜਥੇਬੰਦੀ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਅਸੀਂ ਗੰਨਾ ਕਿਸਾਨਾਂ ਦਾ ਪਲੈਨੇਟੀ ਦਾ ਕੱਟਿਆ ਹੋਇਆ ਇਕ ਇਕ ਪੇਸ਼ਾ ਵਾਪਸ ਕਰਾਵਾਂਗੇ

ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਮੀਟਿੰਗ ਸਰਬਸੰਮਤੀ ਨਾਲ ਪਿੰਡ ਤੰਦਾਂਊਰਾ ਚੋਣ ਹੋਈ। ।ਕਿਸਾਨ ਯੂਨੀਅਨ ਦੀ ਮੀਟਿੰਗ ਕਸ਼ਮੀਰ ਸਿਘ ਪੰਨੂ ਤੱਦਾਊਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਹਿਜੋਗੀ ਸੁਖਵਿੰਦਰ ਸਿੰਘ ਜੱਜ ਅਤੇ ਸੁੱਚਾ ਸਿੰਘ ਸਾਬਕਾ ਸਰਪੰਚ ਤੇ ਹੋਰ ਕਿਸਾਨ ਸਹਿਬਾਨ ਹਾਰਜੀਨ ਪਿੰਡ ਤੰਦਾਂਊਰਾ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਹੋਈ ਜਿਸ ਵਿਚ ਪ੍ਰਧਾਨ ਮੇਜਰ ਸਿੰਘ ਮੀਤ ਪ੍ਰਧਾਨ ਜਗੀਰ ਸਿੰਘ ਮੁੱਖ ਬੁਲਾਰਾ ਮਹਿੰਦਰ ਸਿੰਘ ਪੰਨੂ ਬੁਲਾਰ ਗੁਰਪ੍ਰੀਤ ਸਿੰਘ ਜਨਰਲ ਸਕੱਤਰ ਮਨਜਿੰਦਰ ਸਿੰਘ ਸਲਾਹਕਾਰ ਗੁਰਭੇਜ ਸਿੰਘ ਪੰਨੂ ਖਜਾਨਚੀ ਫੁੰਮਣ ਸਿੰਘ ਸਕੱਤਰ ਗੁਰਜੰਟ ਸਿੰਘ ਪੰਨੂ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਪੰਨੂ ਉਰਫ ਬਿੰਦਾ ਪੰਨੂ ਹਾਜ਼ਰ ਕਿਸਾਨ ਆਗੂ ਜਸਵਿੰਦਰ ਸਿੰਘ ਢੋਟ ਜਗਜੀਤ ਸਿੰਘ ਪੰਨੂ ਅਮਰਜੀਤ ਸਿੰਘ ਹਰਬੰਸ ਸਿੰਘ ਪਿੰਦਰ ਸਿੰਘ ਪੰਨੂ ਜਸਵਿੰਦਰ ਸਿੰਘ ਬਲਦੇਵ ਸਿੰਘ ਸਤਵਿੰਦਰ ਬਲਵਿੰਦਰ ਆਦਿ ਹਾਜ਼ਰ ਸਨ ਇਸ ਤਰ੍ਹਾਂ ਪਿੰਡ ਪਿੰਡ ਅਕਾਈਆ ਬਣਾਇਆ ਜਾਣਗੀਆਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰਾਂ ਦਾ ਜੋ ਕਿਸਾਨ ਮਜ਼ਦੂਰ ਜਥੇਬੰਦੀਆਂ ਵਪਾਰੀ ਛੋਟੇ ਦੁਕਾਨਦਾਰਾਂ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ ਇਸ ਲਈ ਸਾਰੇ ਲੋਕ ਇਹਨਾਂ ਸਰਕਾਰਾ ਦਾ ਮਾੜੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਾਂਗੇ ਇਸ ਮੌਕੇ ਤੇ ਕਸ਼ਮੀਰ ਸਿੰਘ ਪੰਨੂ ਤੱਦਾਊਰਾ ਨੇ ਸੰਬੋਧਨ ਕਰਦਿਆਂ ਕਿਹਾ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜ੍ਹੀਆ ਅਤੇ ਸੁਨਿਆਰਾ ਭਾਈ ਚਾਰੇ ਵਿਰੁੱਧ ਜਾਤੀ ਸ਼ਬਦ ਬੋਲੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾ ਰਾਮਗੜ੍ਹੀਆ ਭਾਈਚਾਰੇ ਦੀ ਬਹੁਤ ਵੱਡੀ ਕੁਰਬਾਨੀ ਹੈ ਜਾਤੀ ਸ਼ਬਦ ਬੋਲੇ ਇਸ ਤੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਪੰਨੂ ਨੇ ਕਿਹਾ ਕਿ ਜੋ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਮੀਟਿੰਗ ਫਗਵਾੜਾ ਸੁਖਚੈਨ ਸਾਹਿਬ ਗੁਰਦੁਆਰਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸ ਮਨਜੀਤ ਸਿੰਘ ਰਾਏ ਨੇ ਕੀਤੀ ਜਿਸ ਵਿਚ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਗੰਨੇ ਦੇ ਬਕਾਇਆ ਸਬੰਧੀ ਵਿਚਾਰ ਵਟਾਂਦਰਾ ਕੀਤਾ ਉਸ ਵਿੱਚ ਕਸ਼ਮੀਰ ਸਿੰਘ ਪੰਨੂ ਤੱਦਾਊਰਾ ਵਲੋਂ ਕਿਸਾਨਾ ਦੇ ਮੁੱਦੇ ਤੇ ਡੱਟ ਕੇ ਪੱਖ ਰਖਿਆ ਕਿਸਾਨਾ ਦਾ ਗੰਨਾ ਜੋ ਬਿਮਾਰੀ ਪੈਣ ਕਾਰਨ ਗੰਨੇ ਦਾ ਝਾੜ ਬਹੁਤ ਘੱਟ ਨਿਕਲੀਆਂ ਇਸ ਲਈ ਸਰਕਾਰ ਨੂੰ ਕਿਸਾਨਾ ਮੁਆਵਜ਼ਾ ਦੇਣਾ ਚਾਹੀਦਾ ਲੇਕਿਨ ਖੰਡ ਮਿੱਲਾਂ ਵੱਲੋ ਗੰਨਾ ਕਿਸਾਨਾਂ ਨੂੰ ਬੋਡ ਪੂਰਾ ਨਾ ਹੋਣ ਕਰਕੇ ਗੰਨਾ ਕਿਸਾਨਾਂ ਦੀ ਪੇਲੇਨਟੀ ਕੱਟੀ ਗਈ ਹੈ ਜੋਂ ਸਰਾਸਰ ਸਰਕਾਰ ਕਿਸਾਨ ਨਾਲ ਧੱਕਾ ਕਰ ਰਹੀ ਹੈ ਲੱਖਾਂ ਰੁਪਏ ਗੰਨਾ ਕਿਸਾਨਾਂ ਦੇ ਖੰਡ ਮਿੱਲਾਂ ਵਿਚ ਪਏ ਹਨ ਸਰਕਾਰ ਕੱਟੀ ਪੇਲੇਨਟੀ ਤੰਰੁਤ ਕਿਸਾਨਾਂ ਦੇ ਖਾਤਿਆਂ ਵਿਚ ਭੇਜੇ ਇਸ ਮੁੱਦੇ ਖੁਲ ਵਿਚਾਰ ਵਟਾਂਦਰਾ ਕੀਤਾ
