August 7, 2025
#Punjab

ਮਾਂ ਦਾਦੀ ਸੱਤੀ ਬਾਬਾ ਕ੍ਰਿਪਾਲ ਜੀ ਦਾ ਸਲਾਨਾ ਮੇਲਾ 7 ਅਪ੍ਰੈਲ ਨੂੰ

ਨਕੋਦਰ/ਫਗਵਾੜਾ 3 ਅਪ੍ਰੈਲ (ਨਿਰਮਲ ਬਿੱਟੂ/ਸ਼ਿਵ ਕੌੜਾ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਦਾਦੀ ਸੱਤੀ ਬਾਬਾ ਕ੍ਰਿਪਾਲ ਜੀ ਦਾ ਸਲਾਨਾ ਮੇਲਾ 7 ਅਪ੍ਰੈਲ ਦਿਨ ਐਤਵਾਰ ਨੂੰ ਹਦਿਆਬਾਦ (ਫਗਵਾੜਾ) ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ 7 ਅਪ੍ਰੈਲ ਨੂੰ ਹਵਨ 10 ਵਜੇ ਸਵੇਰੇ, ਝੰਡੇ ਦੀ ਰਸਮ 11 ਵਜੇ, ਕੀਰਤਨ 11.30 ਵਜੇ, ਲੰਗਰ 2 ਵਜੇ ਹੋਵੇਗਾ ਅਤੇ ਨਕੋਦਰ ਤੋਂ ਵਿਸ਼ੇਸ਼ ਤੌਰ ਤੇ 7 ਅਪ੍ਰੈਲ ਨੂੰ ਸਵੇਰੇ 9 ਵਜੇ ਬੱਸ ਕੈਨੇਰਾ ਬੈਂਕ (ਪੋਸਟ ਆਫਿਸ ਰੋਡ) ਤੋਂ ਰਵਾਨਾ ਹੋਵੇਗੀ, ਜੋ ਭਗਤ ਜਾਣਾ ਚਾਹੁੰਦੇ ਹਨ, ਉਹ ਆਪਣਾ ਨਾਮ ਪਤਾ ਦਿੱਤੇ ਗਏ ਨੰਬਰਾਂ ਤੇ ਲਿਖਵਾ ਦੇਣ (ਮੋ-99880-51665, 98722-23133)

Leave a comment

Your email address will not be published. Required fields are marked *