August 7, 2025
#Punjab

ਮਾਘੀ ਦੀ ਸੰਗਰਾਂਦ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਅਤੇ ਅਯੁੱਧਿਆ ਵਿੱਚ 22 ਜਨਵਰੀ ਨੂੰ ਰਾਮ ਮੰਦਿਰ ਦੇ ਉਦਘਾਟਨ ਦੀ ਖੁਸ਼ੀ ਵਿੱਚ ਲੰਗਰ ਲਾਇਆ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮਾਰਕਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਮਾਘੀ ਦੀ ਸੰਗਰਾਂਦ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਅਤੇ ਅਯੋਧਿਆ ਵਿੱਚ ਰਾਮ ਮੰਦਿਰ ਬਣਨ ਦੀ 22 ਜਨਵਰੀ ਨੂੰ ਹੋ ਰਹੇ ਉਦਘਾਟਨ ਦੀ ਖੁਸ਼ੀ ਵਿੱਚ ਰਕੇਸ਼ ਕੁਮਾਰ ਬੱਗਾ ਸਾਬਕਾ ਐਮਸੀ ਦੀ ਦੁਕਾਨ ਤੇ ਚਾਹ ਬ੍ਰੈਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਆਂਦੇ ਜਾਂਦੇ ਰਾਹਗੀਰਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਮੋਟਰਸਾਈਕਲਾਂ ਦੇ ਕਾਰਾਂ ਵਿੱਚ ਜਾ ਰਹੇ ਲੋਕਾਂ ਨੂੰ ਖੜਾ ਕੇ ਲੰਗਰ ਛਕਾਇਆ ਗਿਆ ਇਸ ਮੌਕੇ ਰਕੇਸ਼ ਕੁਮਾਰ ਬੱਗਾ ਸਾਬਕਾ ਐਮਸੀ ਮਨੀਸ਼ ਹੋਜਰੀ ਬੰਟੀ ਬੋੜੋਵਾਲ ਸੋਨੀ ਕਾਲਾ ਤੁਸ਼ਾਰ ਬੋੜਾਵਾਲੀਆ ਗੌਰਵ ਗਰਗ ਅਵਤਾਰ ਆਰਜੂ ਮਨਜੀਤ ਸਿੰਘ ਸ਼ਿੰਦਾ ਰਿੰਕੂ ਵਰਮਾ ਕਰਨਪਾਲ ਮਨੀਸ਼ ਐਲਆਈਸੀ ਮਹਿੰਦਰ ਪਾਲ ਦੀਪਾ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *