August 6, 2025
#Travel

ਮੁੱਹਲਾ ਸ਼੍ਰੀ ਗੁਰੂ ਨਾਨਕ ਪੁਰਾ ਨਕੋਦਰ ਦਿਨ ਐਤਵਾਰ ਨੂੰ ਬੱਸ ਯਾਤਰਾ ਆਰੰਭ ਕੀਤੀ ਗਈ

ਮੁੱਹਲਾ ਸ਼੍ਰੀ ਗੁਰੂ ਨਾਨਕ ਪੁਰਾ ਨਕੋਦਰ ਦਿਨ ਐਤਵਾਰ ਨੂੰ ਬੱਸ ਯਾਤਰਾ ਆਰੰਭ ਕੀਤੀ ਗਈ ਜਿਸ ਵਿੱਚ ਸਮੂਹ ਸੰਗਤਾ ਨੂੰ ਕਰਤਾਰਪੁਰ ਕੌਰੀਡੋਰ ਅਤੇ ਡੇਰਾ ਬਾਬਾ ਨਾਨਕ ਜੀ ਦੇ ਦਰਸ਼ਨ ਕਰਵਾਏ ਗਏ, ਜਿਸ ਵਿੱਚ ਸ. ਤਜਿੰਦਰ ਸਿੰਘ ਸ ਇੰਦਰਜੀਤ ਸਿੰਘ ਸ ਬਲਵੀਰ ਸਿੰਘ ਸ ਕੁਲਵਿੰਦਰ ਸਿੰਘ ਡਾਕਟਰ ਪ੍ਰਿੰਸ ਸੰਦੀਪ ਕੌਰ ਮਨਪ੍ਰੀਤ ਕੌਰ ਮਨੀਸ਼ਾ ਕੁਲਵੀਰ ਕੌਰ ਸ ਪਲਵਿੰਦਰ ਸਿੰਘ ਸ ਰਵਿੰਦਰ ਸਿੰਘ ਸ ਹਰਪ੍ਰੀਤ ਸਿੰਘ ਮਨਜੀਤ ਕੌਰ ਹਰਜੋਤ ਕੌਰ ਰਣਦੀਪ ਕੌਰ ਪਰਮਜੀਤ ਕੌਰ ਸੁਖਜੀਤ ਸਿੰਘ ਮਹਿਕ ਪ੍ਰਿਆ ਬਲਜੀਤ ਕੌਰ ਸ ਅਵਤਾਰ ਸਿੰਘ ਹਰਪ੍ਰੀਤ ਕੌਰ ਸ ਨਰਿੰਦਰ ਸਿੰਘ ਸ ਗੁਰਪ੍ਰੀਤ ਸਿੰਘ ਸ਼ਾਮਲ ਸਨ ਡਾਕਟਰ ਪ੍ਰਿੰਸ ਜੀ ਵੱਲੋ ਆਈ ਹੋਈ ਸਮੂਹ ਸਾਧ ਸੰਗਤ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾ ਨੂੰ ਜੀ ਆਇਆ ਆਖਿਆ ਗਿਆ

Leave a comment

Your email address will not be published. Required fields are marked *