ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਨਕੋਦਰ ਵੱਲੋਂ ਸ੍ਰੀ ਰਾਮ ਨੌਮੀ ਦੇ ਸੰਬੰਧ ਚ 7ਵਾਂ ਖੂਨਦਾਨ ਕੈਂਪ 21 ਅਪ੍ਰੈਲ ਨੂੰ

ਨਕੋਦਰ (ਸੁਮਿਤ ਢੀਂਗਰਾ) ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਨਕੋਦਰ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਰਾਮ ਨੌਮੀ ਦੇ ਸੰਬੰਧ ਚ 7ਵਾਂ ਖੂਨਦਾਨ ਕੈਂਪ 21 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿਵਲ ਹਸਪਤਾਲ ਨਕੋਦਰ ਵਿਖੇ ਲਗਾਇਆ ਜਾ ਰਿਹਾ ਹੈ।
