ਮੈਂ ਚੋਣ ਕੀਤੇ ਹੋਏ ਵਿਕਾਸ ਦੇ ਮੁੱਦੇ ਤੇ ਲੜ ਰਿਹਾ ਹਾਂ ਮੀਤ ਹੇਅਰ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਮੁੱਦੇ ਤੇ ਹੀ ਮੈਂ ਚੋਣ ਲੜ ਰਿਹਾ ਹਾਂ ਲੋਕ ਸਾਡੇ ਹੱਕ ਵਿੱਚ ਫ਼ਤਵਾ ਦੇਣਗੇ ਇਹ ਸ਼ਬਦ ਗੁਰਮੀਤ ਸਿੰਘ ਮੀਤ ਹੇਅਰ ਉਮੀਦਵਾਰ ਲੋਕ ਸਭਾ ਸੰਗਰੂਰ ਨੇ ਪਿੰਡ ਬੀਹਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇਂ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਵਰਕਰਾਂ ਵਿੱਚ ਪੂਰਾ ਉਤਸ਼ਾਹ ਹੈ, ਇਸ ਸਮੇਂ ਜਿਲਾ ਯੂਥ ਸਕੱਤਰ ਪਨੀਤ ਸਿੰਘ ਮਾਨ ਗਹਿਲ, ਪ੍ਰਿਤਪਾਲ ਸਿੰਘ ਗਹਿਲ ਸੈਕਟਰੀ ਯੂਥ ਵਿੰਗ,ਮਾਨ ਬੀਹਲਾ, ਗੁਰਵਿੰਦਰ ਸਿੰਘ ਮੋਗਾ ਵਾਲਾਂ, ਅਮਨਾਂ ਰੰਧਾਵਾ ਕੈਨੇਡਾ, ਅਮਨਾਂ ਪੁਰਤਗਾਲ, ਸਿਮਰਾਂ ਰੰਧਾਵਾ ਦੀ ਅਗਵਾਈ ਵਿੱਚ ਇਕੱਠ ਕੀਤਾ ਗਿਆ,ਮੀਤ ਹੇਅਰ ਨੂੰ ਲੱਡੂਆਂ ਨਾਲ ਤੋਲਿਆ ਗਿਆ ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਮੀਤ ਹੇਅਰ ਦੀ ਹਮਾਇਤ ਤੇ ਆਏ, ਇਸ ਮੌਕੇ ਦਲਵੀਰ ਰੰਧਾਵਾ, ਅਮਰਜੀਤ ਸਿੰਘ ਗਦਾਰਾਂ, ਰਣਜੀਤ ਗਦਾਰਾ, ਗੁਰਪ੍ਰੀਤ ਰੰਧਾਵਾ, ਵੀਰਪਾਲ ਜੋਹਲ, ਗੁਰਪ੍ਰੀਤ ਜੋਹਲ, ਦਲਜੀਤ ਜੋਹਲ, ਸੁੱਖਾ ਜੋਹਲ, ਮੇਜ਼ਰ ਸਿੰਘ,ਜੱਸੀ ਰੰਧਾਵਾ,ਡਾ ਰੁਪਿੰਦਰ ਸਿੰਘ ਸੰਧੂ,ਹੈਪੀ ਰੰਧਾਵਾ, ਹਿੰਮਤ ਪ੍ਰਧਾਨ,ਜੀਤ ਰੰਧਾਵਾ, ਜਸਵਿੰਦਰ ਸਿੰਘ,ਗਗਨ ਬੀਹਲਾ, ਰਾਜਾਂ ਬੀਹਲਾ, ਜੀਵਨ ਬੀਹਲਾ, ਰਸ਼ਪਾਲ ਸਿੰਘ, ਗੁਰਮੀਤ ਸਿੰਘ, ਗੁਰਤੇਜ ਸਿੰਘ, ਹੈਪੀ ਗਿੱਲ,ਪਿੰਦਰ ਪਟਵਾਰੀ,ਫੰਗਣ ਸਿੰਘ ਸਿੱਧੂ, ਦੀਪਾਂ ਰੰਧਾਵਾ,ਰਮਨਾ ਰੰਧਾਵਾ ਆਦਿ ਹਾਜ਼ਰ ਸਨ
