August 6, 2025
#National

ਮੈਡਮ ਇੰਦਰਜੀਤ ਕੌਰ ਮਾਨ ਐਮਐਲਏ ਨੇ ਮੁਹੱਲਾ ਬਾਬਾ ਮਲਕ ਬਾਜ਼ਾਰ ਵਾਸੀਆਂ ਨਾਲ ਕੀਤੀ ਮੁਲਾਕਾਤ

ਮੈਡਮ ਇੰਟਰਜੀਤ ਕੌਰ ਮਾਨ ਹਲਕਾ ਨਕੋਦਰ ਵਿਧਾਇਕ ਡੋਰ ਟੂ ਡੋਰ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਤੇ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਵਾਰਡਾਂ ਮਹਾਲਿਆ ਚ ਜਾ ਕੇ ਨੁੱਕੜ ਮੀਟਿੰਗਾਂ ਕਰ ਰਹੇ ਹਨ। ਇਸ ਦੇ ਤਹਿਤ ਬਾਬਾ ਮਲਕ ਬਾਜਾਰ ਨਕੋਦਰ ਸਿਟੀ ਵਿੱਚ ਨੁਕੜ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਬਾਬਾ ਮਲਕ ਬਜਾਰ ਮੁਹੱਲੇ ਦੇ ਸਾਰੇ ਹੀ ਨਿਵਾਸੀ ਹਾਜ਼ਰ ਸਨ। ਤੇ ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਅਸੀਂ ਅਸ਼ਵਨੀ ਕੋਹਲੀ ਸਟੇਟ ਜੋਇੰਟ ਸੈਕਟਰੀ ਟਰੇਡ ਵਿੰਗ ਨੇ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਫਿਰ ਦੁਬਾਰਾ ਲੋਕ ਸਭਾ ਜਲੰਧਰ ਉਮੀਦਵਾਰ ਪਵਨ ਕੁਮਾਰ ਟੀਨੂ ਜੀ ਨੂੰ ਵੋਟ ਪਾ ਕੇ ਵੱਡੀ ਗਿਣਤੀ ਵਿੱਚ ਜਿਤਾ ਕੇ ਦੇਸ਼ ਦੀ ਉੱਚ ਸੰਸਦ ਵਿੱਚ ਭੇਜੋ ਇਸ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੱਥ ਮਜਬੂਤ ਹੋਣਗੇ ਕਿ ਪੰਜਾਬ ਦੇ ਵਾਸੀਆਂ ਦੀ ਆਵਾਜ਼ ਸੰਸਦ ਵਿੱਚ ਪਹੁੰਚਾਈ ਜਾਵੇਗੀ। ਜਿਸ ਨਾਲ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਹੋਣਗੇ ਇਹ ਮੀਟਿੰਗ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਦੇ ਜਿਤਨਾ ਸਦਕਾ ਹੋ ਸਕੀ ਮੀਟਿੰਗ ਵਿੱਚ ਸੁਜਾਨ ਸਿੰਘ ਇਹਦੀ ਰਿਟਾਇਰ ਤਹਿਸੀਲਦਾਰ ਇਕਬਾਲ ਸਿੰਘ ਅਮਰਜੀਤ ਸਿੰਘ ਸਤਵਿੰਦਰ ਪਾਲ ਸਿੰਘ ਡਾਕਟਰ ਦਵਿੰਦਰ ਪਾਲ ਸਿੰਘ ਸਰਿੰਦਰ ਪਾਲ ਸਿੰਘ ਬੱਬੂ ਜਸਨੀਤ ਕੌਰ ਜਸਮੀਤ ਕੌਰ ਗੁਰਪ੍ਰੀਤ ਕੌਰ ਜਸਵੀਨ ਕੌਰ ਇੰਦਰਜੀਤ ਕੌਰ ਮਨਜੀਤ ਕੌਰ ਤਜਿੰਦਰ ਕੌਰ ਸਰਬਜੀਤ ਕੌਰ ਕੌਸ਼ਲਿਆ ਦੇਵੀ ਆਦਿ ਹਾਜ਼ਰ ਸਨ

Leave a comment

Your email address will not be published. Required fields are marked *