ਰਾਧਿਕਾ ਨੇ IELTS ਤੋਂ ਲੈ ਕੇ ਕਨੇਡਾ ਸਟੱਡੀ ਵੀਜ਼ਾ ਦਾ ਸਫਰ ਕੀਤਾ ਪੂਰਾ

ਗਲੋਬਲ ਕਰੀਅਰ ਸਲਊਸ਼ਨਸ ਲਗਾਤਾਰ ਕੈਨੇਡਾ ਸਟੱਡੀ ਵੀਜ਼ਾ ਵਿੱਚ ਮੱਲਾਂ ਮਾਰ ਰਿਹਾ ਹੈ। ਸੰਸਥਾ ਦੇ ਡਾਇਰੈਕਟਰ ਵਰੁਣ ਗੁਪਤਾ ਨੇ ਦੱਸਿਆ ਕਿ ਅਸੀਂ ਬੱਚਿਆਂ ਦੇ ਸੁਪਨੇ ਪੂਰੇ ਕਰ ਰਹੇ ਹਾਂ। ਸਾਡੀ ਵਿਦਿਆਰਥਨ ਰਾਧਿਕਾ ਨੇ IELTS ਵਿੱਚੋਂ ਮਨਚਾਹੇ ਬੈਂਡ ਲੈ ਕੇ ਕਨੇਡਾ ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ। ਜੇ ਤੁਸੀਂ ਵੀ ਵਿਦੇਸ਼ ਜਾ ਕੇ ਪੜਨਾ ਚਾਹੁੰਦੇ ਹੋ ਤਾਂ ਇੱਕ ਵਾਰ ਸਾਡੇ ਦਫਤਰ ਆ ਕੇ ਜਰੂਰ ਮਿਲੋ।
