ਲੋਕ ਸਭਾ ਹੁਸ਼ਿਆਰਪੁਰ ਦੀ ਸ਼ੀਟ ਪਾਰਟੀ ਹਾਈਕਮਾਨ ਇਸ ਵਾਰ ਸਰਦਾਰ ਇੰਦਰਜੀਤ ਸਿੱਕਰੀ ਨੂੰ ਦੇਵੇ ,ਦਵਿੰਦਰ ਕਲੇਰ ਚੇਅਰਮੈਨ ਕਲੇਰ

ਲੋਕ ਸਭਾ ਹੁਸ਼ਿਆਰਪੁਰ ਦੀ ਸ਼ੀਟ ਲਈ ਇਸ ਵਾਰ ਪਾਰਟੀ ਹਾਈ ਕਮਾਨ ਅਗਰ ਇਸ ਬਾਰੇ ਵਿਚਾਰ ਕਰਦੀ ਹੈ ਤਾਂ ਸੋਮ ਪ੍ਰਕਾਸ਼ ਤੋਂ ਬਾਅਦ ਦੂਜੇ ਸਥਾਨ ਤੇ ਤੇ ਅਗਰ ਦੇਖਿਆ ਜਾਵੇ ਤਾਂ ਸਿੱਕਰੀ ਪਰਿਵਾਰ ਨੂੰ ਪਹਿਲ ਦੇਣੀ ਜਰੂਰੀ ਬਣਦੀ ਹੈ ਕਿਉਂ ਕੀ ਸਿੱਕਰੀ ਪਰਿਵਾਰ ਨੇ ਬਹੁਤ ਹੀ ਲੰਬਾ ਸਮਾਂ ਪਾਰਟੀ ਦੀ ਸੇਵਾ ਕੀਤੀ ਹੈ ਜੋ ਕੀ ਬਹੁਤ ਹੀ ਸਤਿਕਾਰ ਯੋਗ ਸਰਦਾਰ ਅਵਤਾਰ ਸਿੰਘ ਸਿੱਕਰੀ ਜੀ ਜਿੰਨੇ ਨੇ 1986 ਤੋਂ ਅੱਜ ਤੱਕ ਚੰਗਾ ਸਮਾਂ ਹੋਵੇ ਜਾਂ ਮਾੜਾ ਸਮਾਂ ਓਹਨਾ ਨੇ ਪਾਰਟੀ ਨਾਲ ਮੋਢਾ ਨਾਲ ਮੋਢਾ ਲਾਕੇ ਖੜੇ ਰਹੇ ਅਤੇ ਸਮੇਂ ਸਮੇਂ ਸਿਰ ਜੋ ਵੀ ਪਾਰਟੀ ਨੇ ਉਹਨਾਂ ਨੂੰ ਜ਼ੁਮੇਵਾਰੀਆਂ ਦਿੱਤੀਆਂ ਉਹਨਾਂ ਜ਼ੁਮੇਵਾਰੀਆਂ ਨੂੰ ਤਹਿ ਦਿਲੋਂ ਨਿਵਾਇਆ ਅਤੇ ਸਰਦਾਰ ਅਵਤਾਰ ਸਿੰਘ ਸਿੱਕਰੀ ਜੀ ਨੇ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਸਰਕਾਰੀ ਨੌਕਰੀ ਛੱਡੀ ਜੋ ਡੀ ਐੱਸ ਪੀ ਵਿਜੀਲੈਂਸ ਦੀ ਨੌਕਰੀ ਛੱਡ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਨਾਲ ਪਾਰਟੀ ਦੀ ਟਿਕਟ ਤੇ 1991 ਵਿੱਚ ਇਲੈਕਸ਼ਨ ਲੜਨ ਲਈ ਟਿਕਟ ਮਿਲੀ ਪਰ ਉਸ ਸਮੇ 1991 ਦੇ ਇਲੈਕਸ਼ਨ ਕੈਂਸਲ ਹੋਣ ਕਰਕੇ ਦੁਬਾਰਾ ਪਾਰਟੀ ਵੱਲੋਂ 1992 ਦੀ ਇਲੈਕਸ਼ਨ ਵੀ ਲੜੀ ਅਤੇ ਬਾਅਦ ਵਿੱਚ ਲਗਤਾਰ ਅੱਜ ਤੱਕ ਪਾਰਟੀ ਵੱਲੋਂ ਮਿਲੀਆ ਜ਼ੁਮੇਵਾਰੀਆਂ ਤੇ ਸੇਵਾ ਕਰਦੇ ਆ ਰਹੇ ਨੇ ਅਤੇ ਪਾਰਟੀ ਵੱਲੋਂ ਬਹੁਤ ਸਾਰੇ ਅਹੁਦੇਦਾਰੀਆ ਨੂੰ ਜਿਸ ਵਿੱਚ ਸਟੇਟ ਪੰਜਾਬ ਪ੍ਰਧਾਨ ਐੱਸ ਸੀ ਮੋਰਚਾ ਸਮੇ ਉਹਨਾਂ ਦੇ ਕਾਰਜਕਾਲ ਸਮੇ ਐੱਸ ਸੀ ਕੋਟੇ ਦੀਆ ਸ਼ੀਟਾ ਜਿੱਤ ਕੇ ਪਾਰਟੀ ਦੀ ਝੋਲੀ ਪਾਈਆ ਸੀਉਸ ਤੋਂ ਬਾਅਦ ਪਾਰਟੀ ਨੇ ਨੈਸ਼ਨਲ ਕਾਉਂਸਿਲ ਮੈਬਰ ,ਬਾਬੂ ਜਗਜੀਵਨ ਰਾਮ ਫਾਊਂਡੇਸ਼ਨ ਗੋਰਮੈਂਟ ਆਫ ਇੰਡੀਆ ,ਸਟੇਟ ਪੰਜਾਂਬ ਪ੍ਰਮਾਨੈੱਟ ਬੀ ਜੇ ਪੀ ਮੈਬਰ,ਨੈਸ਼ਨਲ ਐਂਗਜਿਕੁਟਿਵਮੈਂਬਰ ਬੀ ਜੇ ਪੀ ਐੱਸ ਸੀ ਮੋਰਚਾ, ਕਰੋ ਕਮੇਟੀ ਮੈਂਬਰ ਆਫ ਬੀ ਜੀ ਪੀ ਪਾਰਟੀ ਵੱਲੋ ਮਿਲਿਆ ਜ਼ੁਮੇਵਾਰੀਆਂ ਤੇ ਸੇਵਾ ਕਰਦੇ ਰਹੇ ਅਤੇ ਉਹਨਾਂ ਦੇ ਸਪੁੱਤਰ ਸਰਦਾਰ ਇੰਦਰਜੀਤ ਸਿੰਘ ਸਿੱਕਰੀ ਓਹਨਾ ਦਾ ਦੀ ਇਸ ਲੋਕ ਸਭਾ ਵਿੱਚ ਅਤੇ ਪੰਜਾਬ ਵਿੱਚ ਬਹੁਤ ਜ਼ਮੀਨੀ ਪੱਧਰ ਤੇ ਪਾਰਟੀ ਲਈ ਸੇਵਾ ਕਰਨ ਵਿੱਚ ਆਪਣੀ ਜ਼ਿੰਦਗੀ ਦਾ ਸੰਘਰਸ਼ ਕੀਤਾ ਅਤੇ ਪਾਰਟੀ ਨੇ ਵੀ ਸਮੇ ਸਮੇ ਤੇ ਉਹਨਾਂ ਦੀਆਂ ਪਾਰਟੀ ਲਈ ਹਰ ਪੱਖੋਂ ਪਾਰਟੀ ਦੀ ਸੇਵਾ ਕਰਦੇ ਹੋਏ ਦੇਖ ਜ਼ੁਮੇਵਾਰੀਆਂ ਵੀ ਦਿੱਤੀਆਂ ਐੱਸ ਸੀ ਮੋਰਚਾ ਬੀ ਜੇ ਪੀ ਪਾਰਟੀ ਵਿੱਚ ਪੰਜਾਬ ਦੇ ਉਪ ਪ੍ਰਧਾਨ ਦੇ ਅਹੁਦੇ ਤੇ ਸੇਵਾ ਕੀਤੀ ਅਤੇ ਪਾਰਟੀ ਦੀ ਮੈਂਬਰਸ਼ਿਪ ਲਈ ਹਰ ਪਿੰਡ ਹਰ ਘਰ ਤੱਕ ਮੇਹਨਤ ਕੀਤੀ ਅਤੇ ਪਾਰਟੀ ਨੇ ਫਿਰ ਇੰਦਰਜੀਤ ਸਿੰਘ ਸਿੱਕਰੀ ਨੂੰ ਨੈਸ਼ਨਲ ਕੋ ਕੈਨਵੀਨਰ ਇੰਚਾਰਜ ਮੀਡੀਆ ਸੰਬਾਦ ਬੀ ਜੇ ਪੀ ਦੀ ਜ਼ੁਮੇਵਾਰੀ ਦਿੱਤੀ ਗਈ ਅਤੇ ਇਸ ਤੋਂ ਬਾਅਦ ਪਾਰਟੀ ਨੇ ਡਾਇਰੈਕਟਰ ,ਏ .ਆਈ.ਐਚ.ਬੀ, ਗੋਰਮੈਂਟ ਆਫ ਇੰਡੀਆ ਬਣਾ ਕੇ ਜ਼ੁਮੇਵਾਰੀ ਦਿੱਤੀ ਅਤੇ ਸਟੇਟ ਐਗਜੀਟਿਵ ਮੈਂਬਰ ਬੀ ਜੇ ਪੀ ਬਣਾ ਕੇ ਪਾਰਟੀ ਦੀ ਸੇਵਾ ਲਈ ਕਿਹਾ ਅਤੇ ਇੰਦਰਜੀਤ ਸਿੰਘ ਸਿੱਕਰੀ ਨੇ ਹੁਣ ਤੱਕ ਪਾਰਟੀ ਵੱਲੋਂ ਮਿਲੀਆਂ ਜ਼ੁਮੇਵਾਰੀਆਂ ਨੂੰ ਤਹਿ ਦਿਲੋਂ ਨਿਵਾਇਆ ਅਤੇ ਮੈਂ ਦਵਿੰਦਰ ਕਲੇਰ ਚੇਅਰਮੈਨ ਪੰਜਾਬ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਐਂਡ ਮੀਡੀਆ ਸੈੱਲ ਪੰਜਾਬ ਅਤੇ ਐੱਸ ਸੀ ਮੋਰਚਾ ਬੀ ਜੇ ਪੀ ਪੰਜਾਬ ਕੈਸਿਆਰ ਪਾਰਟੀ ਹੈ ਕਮਾਨ ਨੂੰ ਬੇਨਤੀ ਕਰਦਾ ਹਾਂ ਕੀ ਇਸ ਵਾਰ ਸਿੱਕਰੀ ਪਰਿਵਾਰ ਨੂੰ ਪਾਰਟੀ ਦੀ ਟਿਕਟ ਦੇਕੇ ਸੇਵਾ ਕਰਨ ਦਾ ਜਰੂਰੁ ਮੌਕਾ ਦੇਵੇ ਅਤੇ ਸਰਦਾਰ ਇੰਦਰਜੀਤ ਸਿੱਕਰੀ ਪਾਰਟੀ ਵੱਲੋਂ ਮਿਲੀ ਟਿਕਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਪਵੇਗਾ ਜੋ ਪਾਰਟੀ ਨੂੰ ਅਤੇ ਲੋਕ ਸਭਾ ਹੁਸ਼ਿਆਰਪੁਰ ਦੇ ਹਰ ਵੋਟਰ ਨੂੰ ਮਾਣ ਹੋਵੇਗਾ ਯੁਵਾ ਨੇਤਾ ਹੋਣ ਨਾਲ ਪਾਰਟੀ ਨੂੰ ਯੂਥ ਵੀ ਵੋਟ ਕਰਨ ਲਈ ਤਿਆਰ ਨੇ
