September 28, 2025
#National #Punjab

ਲੋਹੜੀ ਧੀਆ ਦੀ ਪ੍ਰੋਗਰਾਮ ਵਿਚ ਗਾਇਕ ਕੇ ਐਸ ਮੱਖਣ ਨੇ ਕਰਾਈ ਧੰਨ ਧੰਨ

ਯੂਥ ਵੈੱਲਫੇਅਰ ਕਲੱਬ (ਰਜਿ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਧੀਆਂ ਦੀ ਪ੍ਰੋਗਰਾਮ 2024 ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਨਰਿੰਦਰ ਪਾਲ ਕੰਡਾ ਸਰਪ੍ਰਸਤ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਉਚੇਚੇ ਤੋਰ ਤੇ ਪਹੁੰਚੇ ਲੋਹੜੀ ਧੀਆਂ ਦੀ ਪ੍ਰੋਗਰਾਮ ਵਿਚ ਸ੍ਰੀ ਮਨੀਸ਼ ਧੀਰ ਜੀ ਕੇਵਲ ਸਿੰਘ ਤੱਖਰ ਗੁਰਪ੍ਰੀਤ ਸਿੰਘ ਸੰਧੂ ਜਸਬੀਰ ਸਿੰਘ ਉਪਲ ਸਰਬਜੀਤ ਸਿੰਘ ਧੀਮਾਨ ਪਰਦੀਪ ਸਿੰਘ ਸ਼ੇਰਪੁਰ ਗੁਰਵਿੰਦਰ ਸਿੰਘ ਭਾਟੀਆ ਸੁਮਿਤ ਅਹੂਜਾ ਡਾਕਟਰ ਜਸਪ੍ਰੀਤ ਸਿੰਘ ਛਾਬੜਾ ਜਗੀਰ ਸਿੰਘ ਸੰਧੂ ਪ੍ਰਧਾਨ ਲਲਿਤ ਕਪੂਰ ਕਮਲ ਰਿਹਾਨ ਦਿਲਪ੍ਰੀਤ ਸੈਣੀ ਮੈਡਮ ਮਨਪ੍ਰੀਤ ਕੌਰ ਮਾਤਾ ਅਮਰਜੀਤ ਕੌਰ ਸੈਣੀ ਪਰਮਿੰਦਰ ਸਿੰਘ ਭਿੰਦਾ ਐਨ ਆਰ ਆਈ ਨਵਨੀਤ ਨੀਤਾ ਪ੍ਰਧਾਨ ਨਗਰ ਕੌਂਸਲ ਨਕੋਦਰ ਕਮਲਜੀਤ ਸਿੰਘ ਮੁੱਖ ਸੰਪਾਦਕ ਪੰਚਾਇਤ ਹੈਡਲਾਈਨ ਭੁਪਿੰਦਰ ਧੀਮਾਨ ਨੇ ਸ਼ਿਰਕਤ ਕੀਤੀ ਲੋਹੜੀ ਦੇ ਧੂਣੇ ਦੀ ਰਸਮ ਧੀ ਪੰਜਾਬ ਦੀ ਅਵਾਰਡ ਨਾਲ ਸਨਮਾਨਿਤ ਹੋਣ ਵਾਲੀਆਂ ਧੀਆਂ ਨੇ ਸਾਂਝੇ ਤੌਰ ਤੇ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਨਾਮਵਾਰ ਗਾਇਕ ਗੀਤਕਾਰ ਸੁਖਪਾਲ ਔਜਲਾ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਫੇਰ ਵਾਰੀ ਆਈ ਪੰਜਾਬ ਦੇ ਮਸ਼ਹੂਰ ਗਾਇਕ ਕੇ ਐਸ ਮੱਖਣ ਮਿੰਟੂ ਹੇਅਰ ਤੇ ਖੁਸ਼ਬਾਜ ਜਿਨ੍ਹਾਂ ਨੇ ਆਪਣੇ ਹਿੱਟ ਗੀਤਾ ਨਾਲ ਸ਼ੁਰੂਆਤ ਕੀਤੀ ਤੇ ਵੱਖ-ਵੱਖ ਖੇਤਰ ਵਿੱਚ ਆਪਣਾ ਨਾਂ ਰੋਸ਼ਨ ਕਰਨ ਵਾਲੀਆਂ ਪੰਜਾਬ ਦੀਆਂ ਹੋਣਹਾਰ ਧੀਆਂ ਨੂੰ ਜਿਨਾਂ ਵਿੱਚ ਹਰਪਾਲ ਕੌਰ ਧੰਜਲ (ਬਰੋਨ ਕੁੜੀ ਵੈਲਡਿੰਗ ਗਰਲ) ਦੀਪ ਸ਼ਿਖਾ ਸੰਧੂ ਪਾਇਲਟ ਸਿਮਰਨ ਰਈਆ ਇੰਟਰਨੈਸ਼ਨਲ ਕਬੱਡੀ ਪਲੇਅਰ ਨੂੰ ਧੀ ਪੰਜਾਬ ਦੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸਟੇਜ ਦੀ ਜਿੰਮੇਵਾਰੀ ਬੇਖੂਬੀ ਕੁਲਦੀਪ ਕੋਟਲਾ ਅਤੇ ਜਗਦੀਪ ਕੌਰ ਸੰਧੂ ਨੇ ਨਿਭਾਈ ਇਸ ਮੌਕੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅੰਤ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਪ੍ਰਬੰਧਕ ਕਮੇਟੀ ਪ੍ਰਿੰਸੀਪਲ ਸਟਾਫ ਵਿਦਿਆਰਥਨਾ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਦਾ ਕਲੱਬ ਦੇ ਪ੍ਰਧਾਨ ਸ ਜਸਪ੍ਰੀਤ ਸਿੰਘ ਢਿੱਲੋ ਜੀ ਵੱਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਹਾਜ਼ਰ ਕਲੱਬ ਦੇ ਕਨਵੀਨਰ ਅੰਮ੍ਰਿਤਪਾਲ ਸਿੰਘ ਟੱਕਰ ਚੇਅਰਮੈਨ ਗੁਰਵਿੰਦਰਜੀਤ ਸਿੰਘ ਔਜਲਾ ਕੁਲਵੰਤ ਸਿੰਘ ਕੌੜਾ ਪ੍ਰਿੰਸੀਪਲ ਡਾਕਟਰ ਵੀਨਾ ਦੱਤ ਸੁਭਾਸ਼ ਚੰਦਰ ਸ਼ਰਮਾ ਸ਼ਿਵਾਨੀ ਸ਼ਰਮਾ ਕੌਂਸਲਰ ਰਮੇਸ਼ ਸੋਦੀ ਕੌਂਸਲਰ ਵਿਜੇ ਕੁਮਾਰ ਪੋਪਲੀ ਕੌਂਸਲਰ ਹਿੰਮਤ ਸ਼ਰਮਾ ਕੌਂਸਲਰ ਪਰਮੋਦ ਭਾਰਦਵਾਜ ਸੁਖਬੀਰ ਸਿੰਘ ਸੰਧੂ ਕੁਲਵਿੰਦਰ ਗੋਗਨਾ ਰਮੇਸ਼ ਬੰਗੜ ਡਾਕਟਰ ਜਗਤਾਰ ਸਿੰਘ ਅਮਰਜੀਤ ਸਿੰਘ ਥਾਪਰ ਮਨੋਹਰ ਬੈਂਸ ਵੀਰ ਕੁਲਵੰਤ ਸਿੰਘ ਢੰਡੋਵਾਲ ਪ੍ਰਧਾਨ ਮੰਗਾ ਸਹੋਤਾ ਜਸਬੀਰ ਸਿੰਘ ਧੰਜਲ ਮਨੀ ਮਹਿੰਦਰੂ ਅਮਿਤ ਵਿੱਜ ਸ਼ੈਫੀ ਚਾਵਲਾ ਪ੍ਰਿੰਸ ਗਿੱਲ ਲਖਵਿੰਦਰ ਸਿੰਘ ਲਾਡੀ ਈਸ਼ਵਰ ਕਿਚਨ ਐਡਵੋਕੇਟ ਰਾਜਾ ਤੀਰਥਪਾਲ ਕੰਡਾ ਕਨਾਲ ਜੋਸ਼ੀ ਅਮਰਜੀਤ ਸਿੰਘ ਸ਼ੇਰਪੁਰ ਸਰਬਜੀਤ ਸਹੋਤਾ ਅਰਵਿੰਦਰ ਪਾਲ ਸਿੰਘ ਟੋਨੀ ਰਿੰਕੂ ਗਿੱਲ ਰਵੀ ਅਟਵਾਲ ਸਨੀਤਾ ਗਿੱਲ ਜਗਦੀਪ ਕੌਰ ਸੰਧੂ ਜਸਵੰਤ ਸਿੰਘ ਅਰਵਿੰਦਰ ਸਿੰਘ ਭਾਟੀਆ ਰੌਲੀ ਸੀਮਾ ਜੈਨ ਅਮਰਜੀਤ ਸਿੰਘ ਹਰਵਿੰਦਰ ਸਿੰਘ ਸੰਨੀ ਜਸਵਿੰਦਰ ਕੌਰ ਹਰੀਸ਼ ਸਰਮਾ ਪਰਮਜੀਤ ਜੇ ਈ ਅਮਿਤ ਕਨੰਵਰ ਵਲੰਟੀਅਰ ਜਸਦੀਪ ਕੌਰ ਸਲੀਨਾ ਸਰਬਜੀਤ ਕੌਰ ਰਾਜਬੀਰ ਕੌਰ ਮਨੀਸ਼ਾ ਸ਼ਵੇਤਾ ਸਿਮਰਨ ਆਦਿ ਹਾਜ਼ਰ ਸਨ

Leave a comment

Your email address will not be published. Required fields are marked *