September 28, 2025
#Latest News

ਸਪੇਨ ਦੇਸ਼ ਤੋਂ ਭਾਰਤ ਦੇਸ਼ ਦੀ ਸੁੰਦਰਤਾ ਨੂੰ ਦੇਖਣ ਆਈ ਸਪੇਨ ਦੇਸ਼ ਧੀ ਨਾਲ ਭਾਰਤ ਦੇਸ਼ ਦੇ ਗੰਦੀ ਸੋਚ ਵਾਲਿਆਂ ਬਲਾਤਕਾਰ ਕਰਕੇ ਸਰਕਾਰ ਨੂੰ ਸ਼ਰਮਸ਼ਾਰ ਕੀਤਾ – ਚੇਅਰਮੈਨ ਕਲੇਰ

ਭਾਰਤੀਆ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਅਤੇ ਮੀਡੀਆ ਸੈੱਲ ਪੰਜਾਬ ਦੇ ਚੇਅਰਮੈਨ ਦਵਿੰਦਰ ਕਲੇਰ ਨੇ ਕਿਹਾ ਕੀ ਸਪੇਨ ਦੇਸ਼ ਤੋਂ ਭਾਰਤ ਦੇਸ਼ ਦੀ ਸੁੰਦਰਤਾ ਦੇਖਣ ਆਈ ਸਪੇਨ ਦੀ ਧੀ ਨੂੰ ਮਹਿੰਗਾ ਪਿਆ ਆਪਣੀ ਇਜ਼ੱਤ ਘਵਾਉਣੀ ਪਈ ਧੀ ਕੋਈ ਇੱਕ ਇਜ਼ੱਤ ਹੀ ਹੁੰਦੀ ਜੋ ਭਾਰਤ ਦੇਸ਼ ਦੇ ਗੰਦੀ ਸੋਚ ਵਾਲਿਆਂ ਨੇ ਲੁੱਟ ਲਈ ਝਾਰਖੰਡ ਵਿੱਚ ਬਲਾਤਕਾਰ ਦੇਸ਼ ਦੀਆਂ ਸਰਕਾਰਾਂ ਨੂੰ ਧੀਆਂ ਉਪਰ ਹੋ ਰਹੇ ਬਲਾਤਕਾਰ ਉਪਰ ਚਿੰਤਾ ਪ੍ਰਗਟਾਈ ਅਤੇ ਸਰਕਾਰਾਂ ਨੂੰ ਇਸ ਧੀ ਉਪਰ ਹੋਏ ਹਤਿਆਚਾਰ ਬਲਾਤਕਾਰ ਦੇਸ਼ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸੜਕ ਕਿਨਾਰੇ ਫਾਸੀ ਦਿੱਤੀ ਜਾਵੇ ਜੋ ਵਿਦੇਸ਼ ਤੋਂ ਆਈ ਧੀ ਨਾਲ ਇਹ ਜ਼ੁਲਮ ਹੋਇਆ ਉਸਨੂੰ ਇਨਸਾਫ ਮਿਲ ਸਕੇ ਪਰ ਦੇਸ਼ ਵਿੱਚ ਪਹਿਲਾਂ ਵੀ ਦੇਸ਼ ਦੀਆ ਧੀਆਂ ਸੁਰੱਖਿਆਤ ਨਹੀਂ ਹੁਣ ਤਾ ਵਿਦੇਸ਼ ਤੋਂ ਆਈਆ ਧੀਆਂ ਨਾਲ ਵੀ ਗੈਂਗਰੈਪ ਹੋਣ ਲੱਗ ਪਏ ਦੇਸ਼ ਵਿੱਚ ਇਸ ਕਰਕੇ ਹੀ ਦੇਸ਼ ਦੀ ਨੌਜਵਾਨ ਪੀੜ੍ਹੀ ਦੇਸ਼ ਛੱਡਕੇ ਵਿਦੇਸ਼ ਜਾ ਰਹੀ ਹੈ ਇਸ ਘਟਨਾ ਨੂੰ ਇਨਜ਼ਾਮ ਦੇਣ ਵਾਲਿਆਂ ਨੂੰ ਸਜ਼ਾ ਕੀ ਸਾਰਕਾਰ ਦੇਵੇਗੀ ਕਹਿਣਾ ਬਹੁਤ ਮੁਸ਼ਿਕਲ ਹੈ ਦੇਸ਼ ਅੰਦਰ ਪਹਿਲਾ ਹੀ ਧੀਆਂ ਦੀਆ ਇਜ਼ੱਤਾਂ ਨੂੰ ਬਚਾਉਂਣ ਵਿੱਚ ਸਰਕਾਰ ਅਸਫਲ ਸਾਬਤ ਹੋਈ ਪਰ ਅੱਜ ਕੱਲ ਦੀ ਖ਼ਬਰ ਇਹ ਦੇਖਕੇ ਸਰਕਾਰਾਂ ਉਪਰ ਵਿਸ਼ਵਾਸ ਨਹੀਂ ਰਿਹਾ ਇਹਨਾਂ ਜ਼ਾਲਮਾਂ ਨੂੰ ਸੜਕ ਤੇ ਖੜੇ ਕਰਕੇ ਸਖਤ ਸਜ਼ਾ ਦੇਣੀ ਚਾਹੀਦੀ ਨਹੀਂ ਤਾਂ ਅਸੀਂ ਪਹਿਲਾ ਵੀ ਕਹਿ ਚੁੱਕੇ ਹਾਂ ਕੀ ਦੇਸ਼ ਵਿੱਚ ਧੀ ਨੂੰ ਜਨਮ ਲੈਣ ਨਹੀਂ ਚਾਈਦਾ ਨਾ ਕਿਸੇ ਦੇ ਘਰ ਧੀ ਹੋਵੇ ਜੇ ਧੀ ਨਾਲ ਇਸ ਤਰ੍ਹਾਂ ਦਾ ਹਾਲ ਹੋਣਾ ਤਾਂ ਸਰਕਾਰਾਂ ਦਾ ਕੋਈ ਬਿਆਨ ਨਹੀਂ ਆਇਆ ਨਾ ਕੋਈ ਕਾਰਵਾਈ ਦੀ ਗੱਲ ਹਾਲਾਤ ਦੇਸ਼ ਵਿੱਚ ਧੀਆਂ ਨਰਕ ਬਣ ਗਏ ਨੇ

Leave a comment

Your email address will not be published. Required fields are marked *