August 7, 2025
#Punjab

ਸ਼੍ਰੀ ਗੁਰੁ ਨਵਲ ਸਾਹਿਬ ਜੀ ਦੇ ਪ੍ਰੀ-ਨਿਰਵਾਣ ਦਿਵਸ ਵਾਲੇ ਦਿਨ ਕੀਰਤਨ ਕਰਵਾਇਆ ਗਿਆ

ਜਲਾਲਾਬਾਦ (ਮਨੋਜ ਕੁਮਾਰ) ਸੁੱਕਰਵਾਰ ਨੂੰ ਸ਼੍ਰੀ ਗੁਰੁ ਨਵਲ ਸਾਹਿਬ ਜੀ ਦੇ ਪ੍ਰੀ-ਨਿਰਵਾਣ ਦਿਵਸ ਵਾਲੇ ਦਿਨ ਇਸ ਖੁਸ਼ੀ ਦੇ ਮੌਕੇ ਤੇ ਭਗਵਾਨ ਵਾਲਮੀਕਿ ਮੰਦਿਰ ਛੋਟਾ ਟਿਵਾਣਾ ਰੋਡ ਜਲਾਲਾਬਾਦ (ਪੱਛਮੀ) ਵਿਖੇ ਮੰਦਿਰ ਕਮੇਟੀ ਅਤੇ ਸਮੂਹ ਸਮਾਜ ਦੇ ਸਹਿਯੋਗ ਨਾਲ ਇਕ ਭਾਵਪੁਰਵਕ ਸਤਸੰਗ ਗੁਰੂ ਨਵਲ ਸਾਹਿਬ ਜੀ ਨੂੰ ਸਮਰਪਿਤ ਕਰਵਾਇਆ ਗਿਆ ਨਾਲ ਹੀ ਗੁਰੂ ਸਾਹਿਬ ਦੇ ਧਾਰਮਿਕ ਵਿਚਾਰਾਂ ਦਾ ਪਰਚਾਰ ਕੀਤਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆਇਸ ਮੌਕੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸ਼੍ਰੀ ਰਛਪਾਲ ਸਿੰਘ(ਢੋਲਾ) ਜੀ ਨੇ ਗੁਰੂ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਨਾਲ ਹੀ ਸਮੂਹ ਸਮਾਜ ਦੇ ਸੀਨੀਅਰ ਸੱਜਣ, ਲੇਡੀਜ਼ ਅਤੇ ਬੱਚਿਆ ਨੇ ਗੁਰੂ ਦੇ ਇਸ ਪ੍ਰੀ -ਨਿਰਵਾਣ ਦਿਵਸ ਨੂੰ ਬੜੇ ਉਤਸਾਹ ਪੂਰਵਕ ਫੁੱਲਾਂ ਦੀ ਸਰਧਾਂਜਲੀ ਭੇਟ ਕਰਕੇ ਮਨਾਇਆ ਇਸ ਮੌਕੇ ਮੌਜੂਦ ਮੰਦਿਰ ਕਮੇਟੀ ਦੇ ਪ੍ਰਧਾਨ ਰਜੀਵ ਤਮੋਲੀਆ, ਵਾਈਸ ਪ੍ਰਧਾਨ ਰਮੇਸ਼ ਨੰਦਾ, ਸੈਕਟਰੀ ਸੁਰੇਸ਼ ਚੌਹਾਨ, ਸੈਕਟਰੀ ਰਕੇਸ਼ ਰੋਜਿਆ, ਸਲਾਹਕਾਰ ਭਜਨ ਲਾਲ ਕੈਸ਼ੀਅਰ ਵਿਨੋਦ ਨੰਦਾ, ਸਤੀਸ਼ ਨੰਦਾ, ਪ੍ਰੈਸ ਸਕੱਤਰ ਵਿੱਕੀ ਸਾਰਵਾਨ , ਸੀਨੀਅਰ ਸੱਜਣਾਂ ਵਿਚ ਮਹੰਤ ਇਤਬਾਰੀ ਲਾਲ , ਮਹੰਤ ਇੰਦਰ ਲਾਲ, ਮਹੰਤ ਗੁਰਬਖ਼ਸ ਲਾਲ , ਮਹੰਤ ਸ਼ਾਮ ਲਾਲ (ਮੰਡੀ ਵਾਲੇ), ਦੇਸਰਾਜ ਗੁਡਾਲੀਆ, ਮਾਸਟਰ ਸ਼ਾਮ ਲਾਲ ਰੋਂਜੀਆ, ਸੁੰਦਰ ਲਾਲ ਉਜਿੰਨਵਾਲ, ਰਮੇਸ਼ ਤਮੋਲੀਆ,ਪੂਰਨ ਚੰਦ, ਮਾਮ ਰਾਜ ,ਸੁਰੇਸ਼ ਖਡੀਆ, ਮਾਸਟਰ ਸੁਰੇਸ਼ ਤਮੋਲੀਆ, ਡਾਕਟਰ ਅਸਨੀ ਡੁੱਲਗੋਇਰ , ਮੰਦਿਰ ਦੇ ਸੇਵਾਦਾਰ ਬਾਬਾ ਮਾੜ੍ਹ ਜੀ, ਪੱਪੂ ਸਾਰਵਾਨ, ਰਾਮ ਅਵਤਾਰ(ਬਿੱਟੂ), ਪ੍ਰਕਾਸ ਉੱਜਿਨਵਾਲ, ਦੌਲਤ ਰਾਮ (ਦੁਲੀ), ਵਿਜੈ ਪੋਚਣ , ਲਛਮਣ ਜੀ, ਅਰੁਣ ਉਜਿੰਨਵਾਲ, ਸਾਹਿਲ ਉੱਜਿਨਵਾਲ , ਸੁਨੁ ਤਮੋਲੀਆ, ਰਤੀ ਰਾਮ, ਸੋਨੂੰ ਸਾਰਵਾਨ, ਨਿਖਿਲ ਖਰਾਰਾ, ਮਨੀਸ਼ ਤਮੋਲੀਆ, ਵਿੱਕੀ ਟੁਡਲਾਟ,ਸ਼ੌਕੀ ਟੁਡਲਾਟ, ਆਦਿ ਸਨl

Leave a comment

Your email address will not be published. Required fields are marked *