August 6, 2025
#National

ਸ਼੍ਰੋਮਣੀ ਅਕਾਲੀ ਦਲ ਜੱਥਾ ਜਿਲ੍ਹਾ ਜਲੰਧਰ (ਦਿਹਾਤੀ) ਵਲੋ ਜਿਲੇ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ – ਗੁਰਪ੍ਰਤਾਪ ਸਿੰਘ ਵਡਾਲਾ

ਵਿਧਾਨ ਸਭਾ ਹਲਕਾ ਆਦਮਪੁਰ ਸਰਕਲ ਆਦਮਪੁਰ ਸ਼ਹਿਰੀ ਤੋ ਕੁਲਵਿੰਦਰ ਸਿੰਘ ਟੋਨੀ, ਭੋਗਪੁਰ ਸ਼ਹਿਰੀ ਤੋ ਪਰਮਿੰਦਰ ਸਿੰਘ ਕਰਵਲ, ਅਲਾਵਲਪੁਰ ਸ਼ਹਿਰੀ ਤੋ ਸੁਖਵੀਰ ਸਿੰਘ, ਆਦਮਪੁਰ ਦਿਹਾਤੀ ਤੋ ਮਲਕੀਤ ਸਿੰਘ, ਡਰੋਲੀ ਤੋ ਜੱਥੇਦਾਰ ਮਨੋਹਰ ਸਿੰਘ, ਪੰਡੋਰੀ ਨਿਝਰਾਂ ਤੋ ਬਲਜੀਤ ਸਿੰਘ ਬਹੁਦੀਨਪੁਰ। ਵਿਧਾਨ ਸਭਾ ਹਲਕਾ ਕਰਤਾਰਪੁਰ ਸਰਕਲ ਕਰਤਾਰਪੁਰ-1 ਤੋਂ ਜਗਰੂਪ ਸਿੰਘ ਚੋਹਲਾ, ਕਰਤਾਰਪੁਰ-2 ਤੋਂ ਰਤਨ ਸਿੰਘ ਟਿਵਾਣਾ, ਪਚਰੰਗਾ ਤੋਂ ਗੁਰਦੀਪ ਸਿੰਘ ਲਾਧੜਾ, ਜੰਡੂ ਸਿੰਘਾਂ ਤੋ ਪ੍ਰਬਜੋਤ ਸਿੰਘ ਜੋਤੀ ਢਿੱਲੋ, ਮਕਸੂਦਾਂ ਤੋ ਭਗਵੰਤ ਸਿੰਘ ਫਤਿਹ ਜਲਾਲ, ਮੰਡ ਤੋਂ ਹਰਬੰਸ ਸਿੰਘ ਮੰਡ, ਲਾਂਬੜਾ-1 ਤੋਂ ਜਸਵੰਤ ਸਿੰਘ ਪੱਪੂ ਗਾਖਲ, ਲਾਂਬੜਾ-2 ਤੋਂ ਸ. ਮਲੂਕ ਸਿੰਘ ਸਿੰਘਾਂ, ਕਰਤਾਰਪੁਰ ਸ਼ਹਿਰੀ ਤੋਂ ਸ. ਸੇਵਾ ਸਿੰਘ। ਵਿਧਾਨ ਸਭਾ ਹਲਕਾ ਨਕੋਦਰ ਸਰਕਲ ਉੱਗੀ ਤੋ ਜੱਥੇਦਾਰ ਲਸ਼ਕਰ ਸਿੰਘ, ਮੱਲੀਆਂ ਤੋ ਸੁਖਵਿੰਦਰ ਸਿੰਘ ਸੋਖਾ ਮੱਲੀਆਂ, ਸ਼ੰਕਰ ਤੋ ਨਿਰਮਲ ਸਿੰਘ ਚੱਕ ਖੁਰਦ, ਨੂਰਮਹਿਲ ਦਿਹਾਤੀ (ਭੰਗਲਾ) ਤੋ ਲਖਵਿੰਦਰ ਸਿੰਘ ਹੋਠੀ, ਕੋਟ ਬਾਦਲ ਖਾਂ ਤੋ ਜੱਥੇਦਾਰ ਕੇਵਲ ਸਿੰਘ ਚੰਦੀ, ਪੁਆਦੜਾ ਤੋ ਬਲਜਿੰਦਰ ਸਿੰਘ ਪੁਆਦੜਾ, ਨਕੋਦਰ ਸ਼ਹਿਰੀ ਤੋ ਗੁਰਵਿੰਦਰ ਸਿੰਘ ਭਾਟੀਆ, ਨੂਰਮਹਿਲ ਸ਼ਹਿਰੀ ਤੋ ਸੁਖਦੇਵ ਸਿੰਘ ਗਹੀਰ, ਬਿਲਗਾ ਸ਼ਹਿਰੀ ਤੋ ਪਿਆਰਾ ਸਿੰਘ ਕੈਂਥ। ਵਿਧਾਨ ਸਭਾ ਹਲਕਾ ਫਿਲੋਰ ਸਰਕਲ ਗੋਰਾਇਆ ਸ਼ਹਿਰੀ ਤੋ ਸੁਰਿੰਦਰ ਘਟੋੜਾ, ਫਿਲੋਰ ਦਿਹਾਤੀ ਤੋ ਰਵਿੰਦਰਵੀਰ ਸਿੰਘ ਦੁਸਾਂਝ, ਰੁੜਕਾ ਕਲਾਂ ਤੋ ਗੁਰਦੀਪ ਸਿੰਘ, ਸੰਗ ਢੇਸੀਆਂ ਤੋ ਅਮਰਜੀਤ ਸਿੰਘ ਢੇਸੀ, ਦੁਸਾਂਝ ਕਲਾਂ ਤੋ ਗੁਰਦਾਵਰ ਸਿੰਘ, ਗੋਰਾਇਆ ਦਿਹਾਤੀ ਸਰਕਲ ਤੋਂ ਰਸ਼ਪਾਲ ਸਿੰਘ, ਅਪਰਾ ਤੋ ਕੁਲਦੀਪ ਸਿੰਘ ਜੋਹਲ, ਨਗਰ ਤੋ ਬਲਵੀਰ ਸਿੰਘ। ਵਿਧਾਨ ਸਭਾ ਹਲਕਾ ਸ਼ਾਹਕੋਟ ਸਰਕਲ ਲੋਹੀਆਂ ਤੋ ਕੁਲਵੰਤ ਸਿੰਘ, ਦੋਨਾਂ ਤੋ ਹਰਵਿੰਦਰ ਸਿੰਘ, ਮੂਲੇਵਾਲ ਖੈਰਾ ਤੋ ਸੋਹਣ ਸਿੰਘ ਖੈਰਾ।

Leave a comment

Your email address will not be published. Required fields are marked *