ਸੁਖਵਿੰਦਰ ਸਿੰਘ ਧਾਲੀਵਾਲ ਨੂੰ ਐੱਸ.ਸੀ ਵਿਭਾਗ ਕਾਂਗਰਸ ਦਾ ਸੂਬਾ ਕੋਆਰਡੀਨੇਟਰ ਨਿਯੁਕਤ ਕੀਤਾ

ਬਰਨਾਲਾ ਵਿਧਾਨ ਸਭਾ ਹਲਕਾ ਭਦੌੜ ਦੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੂੰ ਐੱਸ. ਸੀ . ਵਿਭਾਗ ਦਾ ਸੂਬਾ ਕੋਆਰਡੀਨੇਟਰ ਨਿਯੁਕਤ ਕਰਨ ਤੇ ਮੱਖਣ ਸਿੰਘ ਨੈਣੇਵਾਲੀਆ, ਗੁਰਤੇਜ ਸਿੰਘ ਸੰਧੂ ਨੈਣੇਵਾਲੀਆ ਬਲਾਕ ਪ੍ਰਧਾਨ, ਗਿਆਨ ਚੰਦ ਸ਼ਰਮਾ ਮੈਂਬਰ ਬਲਾਕ ਸੰਮਤੀ,ਐਡਵੋਕੇਟ ਇਕਬਾਲ ਸਿੰਘ ਜੰਗੀਆਣਾ,ਰਛਪਿੰਦਰ ਸ਼ਰਮਾ ਸਾਬਕਾ ਚੇਅਰਮੈਨ, ਪ੍ਰਗਟ ਸਿੰਘ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਕੁਮਾਰ ਸੰਧੂ ਕਲਾਂ, ਹਰਜੀਤ ਕੌਰ ਮਹਿਲਾ ਕਾਂਗਰਸ,ਗੁਰਸੇਵਕ ਸਿੰਘ ਨੈਣੇਵਾਲੀਆ ਸਾਬਕਾ ਸਰਪੰਚ, ਲਾਲ ਸਿੰਘ ਨੈਣੇਵਾਲੀਆ ਸਾਬਕਾ ਪੰਚ, ਬਲਜਿੰਦਰ ਸਿੰਘ ਅਲਕੜਾ ਸਾਬਕਾ ਸਰਪੰਚ, ਐੱਸ. ਸੀ ਵਿਭਾਗ ਦੇ ਬਲਾਕ ਚੇਅਰਮੈਨ ਕਰਮਜੀਤ ਸਿੰਘ ਸਰਪੰਚ,ਭੋਲ਼ਾ ਸਿੰਘ ਸੰਘੇੜਾ, ਸਾਧੂ ਰਾਮ, ਰਾਮ ਸਿੰਘ ਪ੍ਰਧਾਨ,ਸ਼ੇਰ ਸਿੰਘ ਸ਼ੇਰੀ ਪ੍ਰਧਾਨ, ਵਕੀਲ ਸਿੰਘ, ਭੋਲ਼ਾ ਸਿੰਘ ਐਮ. ਸੀ, ਅਮਰਜੀਤ ਸਿੰਘ ਚੇਲਾ, ਅਸ਼ੋਕ ਕੁਮਾਰ, ਗਿਰਧਾਰੀ ਲਾਲ ਗਰਗ, ਹਰਮੇਲ ਸਿੰਘ ਟੱਲੇਵਾਲੀਆ, ਗੁਰਪਿੰਦਰ ਸਿੰਘ ਪਿੰਕੂ, ਬਲਜੀਤ ਸਿੰਘ ਆਜ਼ਾਦ,ਰੁਹਾਲ ਕੁਮਾਰ ਚੋਹਾਨ,ਕਾਕਾ ਸਿੰਘ ਸਹੋਤਾ,ਮੋਨੂੰ ਖਾਂ, ਲਖਵੀਰ ਸਿੰਘ ਖਹਿਰਾ, ਨਰਿੰਦਰ ਕੁਮਾਰ ਸੁਦਿਉੜਾ, ਮਲਕੀਤ ਸਿੰਘ ਖਟੜਾ, ਜਸਵੀਰ ਸਿੰਘ ਬੀਰਾ, ਗੁਰਮੀਤ ਦਾਸ ਬਾਵਾ,ਦਰਸ਼ਨ ਦਾਸ ਬਾਵਾ,ਗੋਗੀ ਬਾਵਾ, ਕਰਨੈਲ ਸਿੰਘ ਸੋਖੇ, ਮਨਜੀਤ ਕੌਰ ਸਰਾਂ ਸਾਬਕਾ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਰਛਪਾਲ ਕੌਰ ਧਾਲੀਵਾਲ ਬਲਾਕ ਪ੍ਰਧਾਨ ਮਹਿਲਾ ਕਾਂਗਰਸ, ਸਰਬਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਕੌਰ ਚੰਦ ਸੁਖਪੁਰਾ, ਬਲਵਿੰਦਰ ਸਿੰਘ ਸੁਖਪੁਰਾ, ਗੁਰਤੇਜ ਸਿੰਘ ਉੱਗੋਕੇ, ਨਿਰਮਲ ਸਿੰਘ ਝਿੰਜਰ, ਬਲਦੇਵ ਸਿੰਘ ਬੁਰਜ ਫ਼ਤਹਿਗੜ੍ਹ,ਵੀਰ ਚੰਦ ਤਲਵੰਡੀ, ਸਰਪੰਚ ਸੁਰਜੀਤ ਸਿੰਘ ਸੀਤਾ, ਸਰਪੰਚ ਬਲਵੀਰ ਸਿੰਘ ਜੰਡਸਰ, ਸਰਪੰਚ ਰਣਜੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ ਮੌੜ,ਨੇਕ ਸਿੰਘ ਫੌਜੀ, ਲਛਮੀ ਕੌਰ ਅਲਕੜਾ, ਸੁੱਖੀ ਮੌੜ, ਮਨਜਿੰਦਰ ਸਿੰਘ ਜਗਜੀਤਪੁਰਾ,ਅੰਤਰ ਸਿੰਘ ਜੰਡਸਰ ਆਦਿ ਆਗੂਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਸੂਬਾ ਚੇਅਰਮੈਨ ਐੱਸ. ਸੀ . ਡਿਪਾਰਟਮੈਂਟ, ਮੁਨੀਸ਼ ਕੁਮਾਰ ਬਾਂਸਲ ਹਲਕਾ ਇੰਚਾਰਜ ਬਰਨਾਲਾ, ਕੁਲਦੀਪ ਸਿੰਘ ਕਾਲਾ ਢਿੱਲੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ।
