22 ਜਨਵਰੀ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਦਰਜ ਹੋਵੇਗਾ

ਫ਼ਗਵਾੜਾ (ਸ਼ਿਵ ਕੌੜਾ) ਰਾਮ ਨਗਰੀ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਟਾ ਪ੍ਰੋਗਰਾਮ ਹੋਇਆ ਇਸ ਮੋਕੇ ਉੱਤੇ ਦੇਸ਼ ਭਰ ਦੇ ਮੰਦਰਾਂ ਵਿਚ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸਾਰਾ ਦੇਸ਼ ਗੂੰਜ ਉਠਿਆ। ਜੈ ਸ਼੍ਰੀ ਰਾਮ,ਜੈ ਸ਼੍ਰੀ ਰਾਮ ਇਸ ਮੋਕੇ ਤੇ ਸਾਡੇ ਪੱਤਰਕਾਰ ਸ਼ਿਵ ਕੋੜਾ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਤਰਾ ਕਡੀ ਗਈ ਸ਼ਹਿਰ ਵਿਚ ਸੈਂਕੜੇ ਜਗਾਂ ਤੇ ਲੋਕਾਂ ਵਲੋ ਲੰਗਰ ਲਗਾਏ ਗਏ, ਲਡੂ ਵੱਡੇ ਗਏ। ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਟਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਅਲ ਸੀ ਡੀ ਸਕਰੀਨ ਲੱਗ ਕੇ ਦਿਖਾਇਆਂ ਗਿਆਂ ਸ਼ੋਭਾਯਾਤਰਾ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਹਿੱਸਾ ਲਿਆ
