ਐਸ ਸੀ ਮੋਰਚਾ ਬੀਜੇਪੀ ਪੰਜਾਬ ਦੇ ਪ੍ਰਧਾਨ ਆਰ ਐੱਸ ਲੱਧੜ ਨਕੋਦਰ ਪਿੰਡ ਮਾਲੜੀ ਪਹੁਚੇ – ਕਲੇਰ

ਨਕੋਦਰ ਪਿੰਡ ਮਾਲੜੀ ਬਾਬਾਂ ਮੱਲ ਜੀ ਦੇ ਸਥਾਨ ਗੁਰਦੁਆਰਾ ਸਿੰਘ ਸਭਾ ਸਾਹਿਬ ਪੁਹੰਚੇ ਐੱਸ ਸੀ ਮੋਰਚਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸ੍ਰੀ ਆਰ ਐੱਸ ਲੱਧੜ ਜੀ ਨੇ ਅਸ਼ੀਰਵਾਦ ਲੈਣ ਉਪਰੰਤ ਨਾਲ ਆਏ ਮੋਰਚੇ ਦੇ ਅਧਿਕਾਰੀਆਂ ਨਾਲ ਮਿਲਕੇ ਸਫਾਈ ਕੀਤੀ ਗਈ ਇਸ ਮੌਕੇ ਨਾਲ ਕੈਸਿਆਰ ਪੰਜਾਬ ਦਵਿੰਦਰ ਕਲੇਰ ,ਸੈਕਟਰੀ ਪੰਜਾਬ ਸੁਰਿੰਦਰ ਕੁਮਾਰ ,ਸਟੇਟ ਮੈਂਬਰ ਮਹਿੰਦਰ ਸਿੰਘ ,ਪ੍ਰਿੰਸ ਸਕੱਤਰ ਪੰਜਾਬ, ਬਲਵਿੰਦਰ ਨਾਹਰ ਸੈਕਟਰੀ ਪੰਜਾਬ,ਨਾਲ ਭਾਰਤੀਆਂ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਦੇ ਪ੍ਰਧਾਨ ਸਰਦਾਰ ਕੁਲਵਿੰਦਰ ਸਿੰਘ, ਸੈਕਰਟੀ ਪੰਜਾਬ ਅਮਨ ਅਰੋੜਾ, ਸੈਕਟਰੀ ਪੰਜਾਬ ਹਰਵਿੰਦਰ ਸਿੰਘ, ਮੈਂਬਰ ਪਿਆਰਾ ਲਾਲ,
